24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਨਸ਼ੀਲੇ ਪਾਊਡਰ ਸਮੇਤ ਲੜਕੀ ਕਾਬੂ

ਅਜੀਤ ਡੈਸਕ 16-06-2025
ਮਾਹਿਲਪੁਰ, 15 ਜੂਨ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ 182 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਇੱਕ ਨੌਜਵਾਨ ਲੜਕੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਮਾਹਿਲਪੁਰ ਗਗਨਦੀਪ ਸਿੰਘ ਸੋਖੋਂ ਨੇ ਦੱਸਿਆ ਕਿ ਪਰਮਜੀਤ ਸਿੰਘ ਇੰਚਾਰਜ ਚੁੱਕੀ ਕੋਟਫਤੂਹੀ ਸਮੇਤ ਪੁਲਿਸ ਪਾਰਟੀ ਪੁਲਿਸ ਪਾਰਟੀ ਕਾਸੋ ਆਪ੍ਰੇਸ਼ਨ ਦੇ ਸਬੰਧ 'ਚ ਗਸ਼ਤ ਕਰਦੀ ਹੋਈ ਖਾਨਪੁਰ ਰੋਡ ਤੋਂ ਚੜ੍ਹਦੇ ਪਾਸੇ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਆਉਂਦੀ ਲੜਕੀ ਮਨਦੀਪ ਕੌਰ ਉਰਫ ਬਾਹਮਣੀ ਪੁੱਤਰੀ ਦਾਰਾ ਰਾਮ ਵਾਸੀ ਸੇਲਕਿਆਣਾ ਥਾਣਾ ਫਿਲੋਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਖਾਨਪੁਰ ਰੋਡ ਮਾਹਿਲਪੁਰ ਵਲੋਂ ਹੇਠਾਂ ਸੁਟੇ ਲਿਫ਼ਾਫ਼ੇ ਨੂੰ ਚੈੱਕ ਕਰਨ 'ਤੇ ਉਸ 'ਚੋਂ 182 ਗ੍ਰਾਮ ਨਸ਼ੀਲਾ ਪਦਾਰਥ ਹੋਇਆ | ਜਿਸ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਕੈਂਪ ਲਗਾਏ ਅਗਲੀ ਖ਼ਬਰ ਨਹਿਰ ਦੀ ਮਿੱਟੀ ਕੱਢ ਕੇ ਸੜਕ ਕਿਨਾਰੇ ਲਗਾਏ ਦਰੱਖਤਾਂ 'ਤੇ ਸੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।