20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਇੰਸਪੈਕਟਰ ਤੋਂ ਡੀ.ਐਸ.ਪੀ ਬਣਨ 'ਤੇ ਰਾਜੀਵ ਕੁਮਾਰ ਦਾ ਜੱਸੋਮਜਾਰਾ 'ਚ ਸਨਮਾਨ

ਅਜੀਤ ਡੈਸਕ 22-06-2025
ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)-ਪੁਲਿਸ ਥਾਣਾ ਬਹਿਰਾਮ 'ਚ ਐਸ. ਐਚ. ਓ ਦੀਆਂ ਵਧੀਆ ਸੇਵਾਵਾਂ ਨਿਭਾਉਣ ਤੋਂ ਬਾਅਦ ਡੀ.ਐਸ.ਪੀ ਬਨਣ 'ਤੇ ਰਾਜੀਵ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਮੈਡਮ ਬੰਦਨਾ ਦਾ ਪਿੰਡ ਜੱਸੋਮਜਾਰਾ ਵਿਖੇ ਆੜ੍ਹਤੀਆ ਬਲਦੇਵ ਸਿੰਘ ਰਾਣੂੰ ਪਰਿਵਾਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਪਰੰਤ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਮਨਜੋਧ ਪਾਲ ਸਿੰਘ ਰਾਣੂੰ, ਬੀਬੀ ਦਵਿੰਦਰ ਕੌਰ, ਦਲਵੀਰ ਸਿੰਘ ਘੁੰਮਣ, ਲਖਵਿੰਦਰ ਸਿੰਘ ਲੱਖੀ, ਨੰਬਰਦਾਰ ਹਰਨੇਕ ਸਿੰਘ, ਕਿ੍ਸ਼ਨ ਲਾਲ ਤਲਵਾੜ, ਅਮਰੀਕ ਸਿੰਘ, ਹਰਜਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਲ.ਐੱਮ.ਆਈ.ਏ. ਆਧਾਰਿਤ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨਾਲ ਸਮਾਜ ਦੇ ਹਰ ਵਰਗ 'ਚ ਆਸ ਦੀ ਇਕ ਨਵੀਂ ਕਿਰਨ ਜਾਗੀ : ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।