ਐਮ. ਐਸ. ਪੀ. 'ਤੇ ਗਰੰਟੀ ਕਾਨੂੰਨ, ਕਿਸਾਨ ਤੇ ਮਜ਼ਦੂਰ ਦੀ ਕਰਜ਼ਾ ਮੁਆਫੀ ਲਈ ਲੜਾਈ ਜਾਰੀ ਰਹੇਗੀ-ਬਲਕਾਰ ਸਿੰਘ
ਬੰਗਾ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਤੇ ਹੋਰ |
<br/>
01-09-2025
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਢੀਂਡਸਾ, ਰਾਜਾ ਨਿੱਝਰ, ਅਸ਼ਪਾਲ ਸਿੰਘ, ਗੁਰਦੀਪ ਸਿੰਘ ਬਸਰਾ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ ਲੱਖਾ, ਸੁਖਮਨ ਕੱਤ, ਕੁਲਵਿੰਦਰ ਸਿੰਘ ਕਲੇਰਾਂ ਲੱਧੀ ਮਹਲੀਆਣਾ ਆਦਿ ਕਿਸਾਨ ਹਾਜ਼ਰ ਸਨ |