10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਮਾਣਕ ਦਾ ਬਿਜਲੀ ਘਰ ਪਾਣੀ 'ਚ ਡੁੱਬਾ

ਅਜੀਤ ਡੈਸਕ 03-09-2025
ਘੁੰਮਣਾਂ, 2 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦਾ ਬਿਜਲੀ ਘਰ ਪਾਣੀ 'ਚ ਡੁੱਬ ਗਿਆ ਹੈ ਕਿਉਂਕਿ ਇਹ ਵੇਈਾ ਦੇ ਕਿਨਾਰੇ 'ਤੇ ਹੈ, ਜਿਸ ਕਰਕੇ ਇਸ ਨਾਲ ਲਗਦੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਬੰਦ ਹੈ | ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਹੜ੍ਹ ਦੇ ਪਾਣੀ ਨੇ ਲੋਕਾਂ ਦਾ ਜੀਵਨ ਅਸਥ-ਵਿਅਸਥ ਕਰ ਦਿੱਤਾ ਹੈ | ਲੋਕਾਂ ਦਾ ਇਕ ਦੂਜੇ ਪਿੰਡ ਤੋਂ ਿਲੰਕ ਟੁੱਟ ਚੁੱਕਾ ਹੈ | ਬਾਰਿਸ਼ ਹੱਟਣ ਦਾ ਨਾਂਅ ਨਹੀਂ ਲੈ ਰਹੀ | ਪਿੰਡ ਵਾਸੀ ਸੱਥਾਂ 'ਚ ਬੈਠ ਕੇ ਜੀਵਨ ਬਸਰ ਕਰ ਰਹੇ ਹਨ |
ਪਿਛਲੀ ਖ਼ਬਰ ਸਿਟੀ ਪੁਲਿਸ ਬੰਗਾ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਤੇ ਨੌਜਵਾਨ ਕਾਬੂ ਅਗਲੀ ਖ਼ਬਰ ਸਰਕਾਰੀ ਹਸਪਤਾਲ ਵਿਖੇ ਸਾਰੀਆਂ ਦਵਾਈਆਂ ਮੁਫ਼ਤ, ਮਰੀਜ਼ਾਂ ਨੂੰ ਪੈਸੇ ਖ਼ਰਚਣ ਦੀ ਲੋੜ ਨਹੀਂ-ਡਾ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।