11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿਆਰਾ ਲਾਲ ਪਟਵਾਰੀ ਨਹੀਂ ਰਹੇ

ਅਜੀਤ ਡੈਸਕ 03-09-2025
ਘੁੰਮਣਾਂ, 2 ਸਤੰਬਰ (ਮਹਿੰਦਰਪਾਲ ਸਿੰਘ)-ਸਮਾਜ ਸੇਵੀ ਪਿਆਰਾ ਲਾਲ ਪਟਵਾਰੀ ਜੋ ਕੁਝ ਦਿਨ ਪਹਿਲਾਂ ਇੰਗਲੈਂਡ 'ਚ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਪਰਿਵਾਰ ਨਾਲ ਬਾਬਾ ਜੋਗਿੰਦਰ ਸਿੰਘ, ਓਮ ਪ੍ਰਕਾਸ਼, ਕੁਲਵੀਰ ਰਾਮ, ਮਹਿੰਦਰ ਪਾਲ ਸਿੰਘ, ਕਸ਼ਮੀਰੀ ਲਾਲ, ਮਦਨ ਲਾਲ, ਬਲਵੀਰ ਕੌਰ, ਜਗਦੀਸ਼ ਕੌਰ, ਸੁਰਿੰਦਰ ਕੁਮਾਰ, ਤਰਸੇਮ ਲਾਲ, ਬਲਵੀਰ ਰਾਮ, ਮਨਜੀਤ ਕੌਰ, ਕੁਲਵਿੰਦਰ ਕੌਰ, ਰਜਤ, ਰਿਆਨ, ਪ੍ਰਧਾਨ ਪਾਲ ਸਿੰਘ, ਬਲਵੀਰ ਸਿੰਘ, ਹੁਸਨ ਸਿੰਘ, ਮਨਜੀਤ ਸਿੰਘ, ਬੀਰਬਲ, ਕਸ਼ਮੀਰੀ ਲਾਲ, ਬੁੱਧ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਚਣਕੋਈ ਵਿਖੇ ਐਸ. ਸੀ. ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਚੇਤਾ ਪਿੰਡ ਦੇ ਲੋਕਾਂ ਦੇ ਅੱਜ ਟੀਕੇ ਲਗਾਏ ਜਾਣਗੇ-ਮੈਡਮ ਪਰਮਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।