21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜੇਤੂ ਉਮੀਦਵਾਰ ਪ੍ਰੀਤੀ ਸਪਰੂ ਦਾ ਪਿੰਡ ਘੁੰਮਣ ਪਹੁੰਚਣ 'ਤੇ ਸਵਾਗਤ <br/>

ਅਜੀਤ ਡੈਸਕ 24-12-2025
ਘੁੰਮਣਾਂ, 23 ਦਸੰਬਰ (ਮਹਿੰਦਰਪਾਲ ਸਿੰਘ) - ਘੁੰਮਣਾਂ ਜੋਨ ਤੋਂ ਬਲਾਕ ਸੰਮਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰੀਤੀ ਸਪਰੂ ਦੀ ਜਿੱਤ ਨੂੰ ਲੈ ਕੇ ਪਿੰਡ ਘੁੰਮਣ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਜੇਤੂ ਉਮੀਦਵਾਰ ਪ੍ਰੀਤੀ ਸਪਰੂ ਦਾ ਪਿੰਡ ਵਾਸੀਆਂ ਨੇ ਮੂੰਹ ਮਿੱਠਾ ਕਰਵਾਇਆ | ਸਭ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਦੇ ਮੰਦਰ ਨਤਮਸਤਕ ਹੋਏ | ਇਸ ਮੌਕੇ 'ਤੇ ਹਰਭਜਨ ਸਿੰਘ ਭਰੋਲੀ, ਸਾਬਕਾ ਸਰਪੰਚ ਯੋਗੇਸ਼ ਕੁਮਾਰ ਬਿੱਟੂ, ਰੇਸ਼ਮ ਸਿੰਘ, ਹੁਸਨ ਸਿੰਘ ਘੁੰਮਣ ਸਕੱਤਰ ਪ੍ਰਦੇਸ਼, ਧਰਮਪਾਲ ਬੈਂਸ ਸਾਬਕਾ ਸਰਪੰਚ, ਬਿੱਟੂ ਬੰਗਾ, ਹਰਪ੍ਰੀਤ ਫੌਜੀ ਘੁੰਮਣ, ਸ਼ਿੰਦਾ ਮਾਂਗਟ, ਜਸਪਾਲ ਨੰਬਰਦਾਰ, ਸਨੀ ਕੁਮਾਰ ਸਰੋਏ, ਸੁਰਜੀਤ ਲਾਲ ਸਰੋਏ, ਵਿਪਨ ਕੁਮਾਰ, ਬਲਵੀਰ ਸਿੰਘ, ਪ੍ਰੇਮ ਲਾਲ, ਸੰਦੀਪ ਕੁਮਾਰ, ਬੌਬੀ ਸਟੂਡੀਓ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਨਮ ਅੱਖਾਂ ਨਾਲ ਖਿਡਾਰੀ ਸੁਖਵੀਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।