ਮੰਡੀ ਗੋਬਿੰਦਗੜ੍ਹ, 23 ਅਕਤੂਬਰ (ਰਾਜੇਸ਼ ਸ਼ਰਮਾ)-ਸਥਾਨਕ ਆਰੀਆ ਸਕੂਲ ਦੇ ਸਾਹਮਣੇ ਹਾਰੇ ਦਾ ਸਹਾਰਾ ਸੇਵਾ ਸੰਘ ਦੇ ਮੈਂਬਰਾਂ ਵਲੋਂ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਦੇ ਸੰਬੰਧ ਵਿਚ ਕੜੀ ਚਾਵਲ ਤੇ ਪੂਰੀ ਆਦਿ ਦਾ ਅੰਨਕੁਟ ਭੰਡਾਰਾ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਭੰਡਾਰਾ ਛਕਿਆ | ਇਸ ਮੌਕੇ ਮਨੀ ਬੜਿੰਗ, ਕਿ੍ਸ਼ਨ ਵਰਮਾ ਬੌਬੀ, ਦੀਪਕ ਸੱਗੜ, ਮੋਹਿਤ ਮਿੱਤਲ, ਪੰਕਜ ਪਿ੍ੰਸ, ਅਜੈ ਮਹਿਰਾ ਜੋਨੀ, ਸੰਦੀਪ ਗੌਤਮ, ਦਿਨੇਸ਼ ਗੌਤਮ, ਕਨੂੰ ਸ਼ਰਮਾ, ਗੌਰਵ ਅਗਰਵਾਲ, ਰੋਹਿਤ ਬਾਂਸਲ, ਦਿਵਾਂਸ਼ੂ ਬਾਂਸਲ, ਰਾਹੁਲ ਤਿਵਾੜੀ, ਚੰਚਲ ਸ਼ਰਮਾ, ਸ਼ੁਭਮ ਧਾਰੀਵਾਲ, ਚੇਤਨ ਗਰਗ, ਅਕਾਸ਼ ਚੋਪੜਾ, ਓਾਕਾਰ ਧੀਮਾਨ, ਲਿਤੇਸ਼ ਸਿਆਲ, ਨਿਖਿਲ ਚੁੱਘ, ਰਮੇਸ਼ ਧਾਰੀਵਾਲ, ਬਲਬੀਰ ਸਿੰਘ, ਜਸਬੀਰ ਸਿੰਘ, ਸੰਨੀ ਸੱਗੜ, ਸੁਨੀਲ ਕੌਸ਼ਿਕ, ਅਮਨ ਸ਼ਰਮਾ ਆਦਿ ਮੌਜੂਦ ਸਨ |