24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਾਈ ਦੂਜ ਦੇ ਸੰਬੰਧ 'ਚ ਕੜ੍ਹੀ ਚਾਵਲ ਦਾ ਲੰਗਰ ਲਗਾਇਆ

ਅਜੀਤ ਡੈਸਕ 24-10-2025
ਮੰਡੀ ਗੋਬਿੰਦਗੜ੍ਹ, 23 ਅਕਤੂਬਰ (ਰਾਜੇਸ਼ ਸ਼ਰਮਾ)-ਸਥਾਨਕ ਪੰਜਾਬ ਪੈਟਰੋਲ ਪੰਪ ਦੇ ਸਾਹਮਣੇ ਪੁਨੀਤ ਮਿੱਤਲ, ਨਮਿਤ ਮਿੱਤਲ, ਦਮਨ ਰਾਉ, ਅੰਸ਼ੁਲ ਰਾਉ ਵਲੋਂ ਭਾਈ ਦੂਜ ਦੇ ਸੰਬੰਧ ਵਿਚ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਰਾਹਗੀਰਾਂ ਨੇ ਲੰਗਰ ਛਕਿਆ | ਇਸ ਮੌਕੇ ਪੁਨੀਤ ਮਿੱਤਲ, ਨਮਿਤ ਮਿੱਤਲ, ਦਮਨ ਰਾਉ, ਅੰਸ਼ੁਲ ਰਾਉ, ਰਾਜਿੰਦਰ ਵਰਮਾ, ਸਤਵੀਰ ਸਿੰਘ, ਪਰਮਪ੍ਰੀਤ ਸਿੰਘ, ਜੋਬਨਪ੍ਰੀਤ ਸੰਧੂ, ਵਿੱਕੀ, ਗਗਨਜੋਤ ਸਿੰਘ, ਸਨਵੀਤ ਸਿੰਘ, ਵਿਕਾਸ ਸਿੰਘ, ਅਕਸ਼ੈ ਸਾਹਨੀ, ਅਮਿਤ ਸ਼ਰਮਾ, ਅਜੈ ਦੀਕਸ਼ਿਤ, ਮੋਹਿਤ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਹਾਰੇ ਦਾ ਸਹਾਰਾ ਸੇਵਾ ਸੰਘ ਨੇ ਲਗਾਇਆ ਅੰਨਕੂਟ ਭੰਡਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।