ਬਟਾਲਾ, 16 ਜੂਨ (ਸਤਿੰਦਰ ਸਿੰਘ)-ਈ. ਐੱਸ. ਐੱਚ. ਇੰਗਲਿਸ਼ ਪਲੈਨਟ ਇੰਮੀਗ੍ਰੇਸ਼ਨ ਬਟਾਲਾ, ਜੋ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਦੀ ਹੈ, ਨਾਲ ਹੀ ਹੁਣ ਵੱਡੇ ਪੱਧਰ 'ਤੇ ਵੱਖ-ਵੱਖ ਦੇਸ਼ਾਂ ਦੇ ਵਰਕ ਪਰਮਿਟ ਵੀ ਲਗਵਾ ਰਹੀ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਗਲਿਸ਼ ਪਲੈਨਟ ਦੇ ਐੱਮ. ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਵਲੋਂ ਨੌਜਵਾਨ ਭਵਨਜੋਤ ਸਿੰਘ ਵਾਸੀ ਪਿੰਡ ਨੈਨੋਕੋਟ ਜ਼ਿਲ੍ਹਾ ਗੁਰਦਾਸਪੁਰ ਦਾ ਮਲੇਸ਼ੀਆ ਦਾ ਵਰਕ ਪਰਮਿਟ ਹਾਸਲ ਹੋਇਆ ਹੈ | ਸ: ਰੰਧਾਵਾ ਨੇ ਦੱਸਿਆ ਕਿ ਜਿਹੜੇ ਵੀ ਨੌਜਵਾਨ ਲੜਕੇ ਜਾਂ ਲੜਕੀਆਂ ਵਰਕ ਪਰਮਿਟ 'ਤੇ ਮਲੇਸ਼ੀਆਂ ਜਾਂ ਫਿਰ ਕਿਸੇ ਵੀ ਹੋਰ ਦੇਸ਼ ਵਿਚ ਜਾਣਾ ਚਾਹੁੰਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਅਸੀਂ ਗਾਰੰਟੀ ਨਾਲ ਵਰਕ ਪਰਮਿਟ ਲਗਵਾ ਕੇ ਦੇਵਾਂਗੇ ਤੇ ਸਾਰੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ | ਜੇਕਰ ਕੋਈ ਵੀ ਵਿਅਕਤੀ ਟੂਰਿਸਟ ਵੀਜੇ 'ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਕੇ., ਯੂਰਪ ਜਾਣਾ ਚਾਹੁੰਦਾ ਹੈ, ਉਨ੍ਹਾਂ ਨੂੰ ਵੀ ਅਸੀਂ ਬੇਹਤਰੀਨ ਸੇਵਾਵਾਂ ਦਿੰਦੇ ਹਾਂ | ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਯੂ.ਕੇ. ਦੇ ਅਗਲੇ ਇਨਟੇਕਾਂ ਦੇ ਦਾਖਲੇ ਚੱਲ ਰਹੇ ਹਨ | ਘੱਟ ਖ਼ਰਚੇ ਅਤੇ ਘੱਟ ਸਮੇਂ ਜਿਹੜੇ ਵੀ ਵਿਦਿਆਰਥੀ ਆਸਟ੍ਰੇਲੀਆ, ਯੂ.ਕੇ. ਜਾਣਾ ਚਾਂਹੁੰਦੇ ਹਨ, ਉਹ ਵੀ ਸਾਡੀ ਸਲਾਹ ਲੈ ਸਕਦੇ ਹਨ | ਸਾਡੇ ਵਲੋਂ ਪਹਿਲਾਂ ਲਗਵਾਏ ਹੋਏ ਵੀਜ਼ੇ ਦੇਖ ਕੇ ਅਪਲਾਈ ਕਰੋ ਤੇ ਵਿਦੇਸ਼ ਜਾਣ ਦਾ ਆਪਣਾ ਸੁਪਨਾ ਪੂਰਾ ਕਰੋ | ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਲਈ ਸਾਡੇ ਦਫ਼ਤਰ ਜਲੰਧਰ ਰੋਡ ਰਾਈਫਲ ਕੈਫ਼ੇ ਦੇ ਉੱਪਰ ਆ ਕੇ ਚਾਹਵਾਨ