12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਆਬਕਾਰੀ ਅਤੇ ਪੁਲਿਸ ਵਿਭਾਗ ਨੇ 80 ਕਿੱਲੋ ਲਾਵਾਰਸ ਲਾਹਣ ਬਰਾਮਦ ਕਰ ਕੇ ਕੀਤੀ ਨਸ਼ਟ <br/>

ਅਜੀਤ ਡੈਸਕ 18-06-2025
ਬਟਾਲਾ, 17 ਜੂਨ (ਸਤਿੰਦਰ ਸਿੰਘ)-ਆਬਾਕਰੀ ਅਤੇ ਪੁਲਿਸ ਵਿਭਾਗ ਵਲੋਂ ਨਜ਼ਦੀਕੀ ਪਿੰਡ ਹਸਨਪੁਰਾ ਹੰਸਲੀ ਨਾਲੇ ਤੋਂ 80 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਏ. ਟੀ. ਸੀ. ਮੁਕੇਸ਼ ਗੁਪਤਾ, ਈ. ਟੀ. ਓ. ਦਵਿੰਦਰ ਸਿੰਘ, ਇੰਸਪੈਕਟਰ ਗੁਰਬਿੰਦਰ ਸਿੰਘ, ਇੰਸ. ਵਿਜੇ ਕੁਮਾਰ, ਏ. ਐੱਸ. ਆਈ. ਅਮਰੀਕ ਸਿੰਘ ਤੇ ਹੌਲਦਾਰ ਪਿ੍ਥਵੀ ਰਾਜ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਹਸਨਪੁਰਾ ਦੇ ਨਜ਼ਦੀਕ ਹੰਸਲੀ ਨਾਲੇ ਦੇ ਕੰਢੇ ਕਿਸੇ ਨੇ ਲਾਹਣ ਦੱਬੀ ਹੋਈ ਹੈ | ਉਨ੍ਹਾਂ ਕਿਹਾ ਕਿ ਉਕਤ ਥਾਂ 'ਤੇ ਜਾ ਕੇ ਉਥੋਂ 80 ਕਿਲੋ ਲਾਵਾਰਸ ਲਾਹਣ ਜੋ ਪਲਾਸਟਿਕ ਦੇ ਕੈਨਾਂ ਵਿਚ ਸੀ, ਬਰਾਮਦ ਕਰ ਕੇ ਨਸ਼ਟ ਕਰ ਦਿੱਤੀ ਗਈ |

ਪਿਛਲੀ ਖ਼ਬਰ ਡੀ. ਐਸ. ਪੀ. ਹਰਪਿੰਦਰ ਕੌਰ ਨੇ ਰਾਤ ਸਮੇਂ ਵੱਖ-ਵੱਖ ਥਾਣਿਆਂ ਦੀ ਕੀਤੀ ਜਾਂਚ <br/> ਅਗਲੀ ਖ਼ਬਰ ਸਵ. ਮਨੋਹਰ ਸਿੰਘ ਕਲਸੀ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।