11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਠੰਢੇ ਜਲ ਦੀ ਛਬੀਲ ਅਤੇ ਨਿਊਟਰੀ ਬਰੈੱਡ ਦਾ ਲੰਗਰ ਲਗਾਇਆ

ਅਜੀਤ ਡੈਸਕ 18-06-2025
ਘਰੋਟਾ, 17 ਜੂਨ (ਸੰਜੀਵ ਗੁਪਤਾ)-ਛੋਟੇ ਬਾਜ਼ਾਰ ਘਰੋਟਾ ਵਿਖੇ ਸੰਕਰਾਂਤੀ ਦੇ ਸੰਬੰਧ ਵਿਚ ਠੰਢੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਿਆ | ਇਹ ਆਯੋਜਨ ਮੁਹੱਲਾ ਅਤੇ ਬਾਜ਼ਾਰ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਅੱਤ ਦੀ ਗਰਮੀ ਅਤੇ ਤੇਜ਼ ਹਵਾਵਾਂ ਤੋਂ ਪ੍ਰੇਸ਼ਾਨ ਰਾਹਗੀਰਾਂ ਦੇ ਲਈ ਜਿੱਥੇ ਠੰਢੀ ਮਿੱਠੀ ਛਬੀਲ ਲਗਾਈ ਗਈ, ਉੱਥੇ ਹੀ ਬਰੈਡ ਨਿਊਟਰੀ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਡਾ: ਅਸ਼ੋਕ ਕੁਮਾਰ, ਯਸ਼ਪਾਲ, ਰੋਕੀ, ਰੋਸ਼ੀ, ਪੂਰਨ ਚੰਦ, ਸਾਬੀ, ਕਰਨ, ਰੋਹਣ, ਜਤਿਨ, ਤਰਸੇਮ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਵਲੋਂ ਲਗਾਈ ਛਬੀਲ <br/> ਅਗਲੀ ਖ਼ਬਰ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਫ਼ੇਲ੍ਹ ਸਾਬਿਤ ਹੋਇਆ-ਦਾਖਾ/ਠੇਕੇਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।