19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਔਜੀ ਹੱਬ ਇੰਮੀਗ੍ਰੇਸ਼ਨ ਹਰ ਰੋਜ਼ ਲਗਵਾ ਰਿਹਾ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ <br/>

ਅਜੀਤ ਡੈਸਕ 22-06-2025
ਗੁਰਦਾਸਪੁਰ, 21 ਜੂਨ (ਚੱਕਰਾਜਾ)-ਔਜੀ ਹੱਬ ਗੁਰਦਾਸਪੁਰ ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ ਸਬੰਧੀ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਵਲੋਂ ਬੜੇ ਹੀ ਸੁਖਾਲੇ ਢੰਗ ਨਾਲ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਔਜੀ ਹੱਬ ਦੇ ਐਮ. ਡੀ. ਹਰਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਜੁਲਾਈ ਇਨਟੇਕ ਲਈ ਵੱਡੇ ਪੱਧਰ 'ਤੇ 100 ਫੀਸਦੀ ਨਤੀਜੇ ਆ ਰਹੇ ਹਨ ਅਤੇ ਬੀਤੇ ਦਿਨ ਇਕ ਹੋਰ ਵਿਦਿਆਰਥੀ ਹਿਮਾਂਸ਼ੂ ਦਾ ਜੁਲਾਈ ਇਨਟੇਕ ਲਈ ਵੀਜ਼ਾ ਹਾਸਲ ਹੋਇਆ | ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਔਜੀ ਹੱਬ ਇੰਮੀਗ੍ਰੇਸ਼ਨ ਦਾ ਮੁੱਖ ਦਫ਼ਤਰ ਆਸਟ੍ਰੇਲੀਆ ਵਿਚ ਹੈ ਅਤੇ ਉੱਥੇ ਬੈਠੇ ਵੀਜ਼ਾ ਮਾਹਿਰ ਸਮੇਂ-ਸਮੇਂ 'ਤੇ ਜਿੱਥੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਨ, ਨਾਲ ਹੀ ਅੰਬੈਸੀਆਂ ਨਾਲ ਰਾਬਤਾ ਰੱਖ ਕੇ ਸਟੱਡੀ ਵੀਜ਼ੇ ਦੇ ਨਿਯਮਾਂ ਵਿਚ ਕੀਤੇ ਬਦਲਾਵਾਂ ਸਬੰਧੀ ਜੋ ਵੀ ਨਵੀਂ ਅਪਡੇਟ ਆਉਂਦੀ ਹੈ, ਉਸ ਦੇ ਹਿਸਾਬ ਨਾਲ ਹੀ ਫਾਇਲਾਂ ਲਗਾਈਆਂ ਜਾਂਦੀਆਂ ਹਨ | ਇਹੋ ਕਾਰਨ ਹੈ ਕਿ ਔਜੀ ਹੱਬ ਜਿੱਥੇ ਹਰ ਇਨਟੇਕ ਵਿਚ 100 ਫੀਸਦੀ ਨਤੀਜੇ ਦਿੰਦੀ ਹੈ ਉਸ ਦੇ ਨਾਲ ਹੀ ਆਟੋ ਗਰਾਂਟ ਵੀਜ਼ੇ ਆਸਟ੍ਰੇਲੀਆ ਦੇ ਲਗਵਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਦਾਖ਼ਲੇ ਸਿਰਫ਼ ਤੇ ਸਿਰਫ ਯੂਨੀਵਰਸਿਟੀਆਂ ਵਿਚ ਕਰਵਾਉਂਦੇ ਹਾਂ ਜਿੱਥੇ ਚੰਗੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੰੂ ਭਵਿੱਖ ਵਿਚ ਚੰਗੀਆਂ ਕੰਪਨੀਆਂ ਵਿਚ ਨੌਕਰੀਆਂ ਵੀ ਆਸਾਨੀ ਨਾਲ ਮਿਲਦੀਆਂ ਹਨ | ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵਿਦਿਆਰਥੀਆਂ ਨੇ 2025 ਵਿਚ 12ਵੀਂ ਜਾਂ ਗਰੈਜੂਏਸ਼ਨ ਪਾਸ ਕੀਤੀ ਹੈ, ਉਹ 6.5 ਬੈਂਡ ਆਈਲੈਟਸ ਜਾਂ ਪੀ.ਟੀ.ਈ. ਨਾਲ ਅਪਲਾਈ ਕਰ ਸਕਦੇ ਹਨ | ਚਾਹਵਾਨ ਵਿਦਿਆਰਥੀ ਅੱਜ ਹੀ ਔਜੀ ਹੱਬ ਦੇ ਗੁਰਦਾਸਪੁਰ ਦਫ਼ਤਰ ਵਿਜੇ ਟਾਵਰ, ਲਾਇਬ੍ਰੇਰੀ ਰੋਡ, ਜੇਲ੍ਹ ਰੋਡ ਗੁਰਦਾਸਪੁਰ ਜਾਂ ਫਿਰ ਬਟਾਲਾ ਦਫ਼ਤਰ ਸ਼ਾਸਤਰੀ ਨਗਰ, ਬੈਕ ਸਾਈਡ ਵਿਸ਼ਾਲ ਮੈਗਾ ਮਾਰਟ ਵਿਖੇ ਆ ਕੇ ਮਿਲ ਸਕਦੇ ਹਨ |

ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ ਨਗਰ ਕੌਸਲ ਕਾਦੀਆਂ ਤੇ ਧਾਰੀਵਾਲ ਲਈ ਕਰੋੜਾਂ ਦੀ ਰਾਸ਼ੀ ਜਾਰੀ <br/> ਅਗਲੀ ਖ਼ਬਰ ਜਥੇ: ਲੰਗਾਹ ਵਲੋਂ ਮੁਸਤਰਾਪੁਰ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।