29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਪੀ.ਟੀ.ਐਮ. ਕਰਵਾਈ

ਅਜੀਤ ਡੈਸਕ 21-12-2025
ਪਠਾਨਕੋਟ, 20 ਦਸੰਬਰ (ਸੰਧੂ)-ਅੱਜ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਪੀ.ਟੀ.ਐਮ ਕੀਤੀ ਗਈ ਜਿਸ ਵਿਚ ਲਗਪਗ 100 ਫ਼ੀਸਦੀ ਮਾਪਿਆਂ ਦੀ ਹਾਜ਼ਰੀ ਰਹੀ | ਸਕੂਲ ਦੀ ਮੈਗਾ ਪੀ.ਟੀ.ਐਮ. ਨੂੰ ਸਾਬਕਾ ਹੈੱਡ ਮਾਸਟਰ ਰਾਮ ਸਰੂਪ ਅਤੇ ਐੱਸ.ਡੀ.ਓ. ਪੰਕਜ ਹੰਸ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਲੋਂ ਵੀ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਨਾਲ ਵਧੀਆ ਮਿੱਤਰਤਾ ਪੂਰਨ ਮਾਹੌਲ ਬਣਾਉਣ ਲਈ ਪ੍ਰੇਰਿਆ ਗਿਆ | ਇਸ ਮੌਕੇ ਮੁੱਖ ਅਧਿਆਪਕਾ ਰਾਜ ਕੁਮਾਰੀ, ਪ੍ਰੇਮ ਭੜੋਲੀ, ਪ੍ਰਵੀਨ ਬਾਲਾ, ਅਨੁਰੇਖਾ, ਨਵਜੋਤ ਬਾਲਾ, ਗੁਰਪ੍ਰੀਤ ਕੌਰ, ਦੀਪਿਕਾ ਸ਼ਰਮਾ, ਨਿਧੀ ਸ਼ਰਮਾ, ਯਸ਼ਪਾਲ, ਅਲਕਾ ਸੰਬਿਆਲ, ਹਰਜੀਤ ਕੌਰ, ਆਰਤੀ, ਵਿਕਾਸ ਧਵਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਸੀ. ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ ਨੇ ਤਾਰਾਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤਣ 'ਤੇ ਲੋਕਾਂ ਦਾ ਕੀਤਾ... ਅਗਲੀ ਖ਼ਬਰ ਸ੍ਰੀ ਸਾਈਾ ਫਾਰਮੇਸੀ ਕਾਲਜ ਨੇ ਜਮਕਾਸ ਫਾਰਮਾਸਿਊਟੀਕਲਜ਼ ਨਾਲ ਸਮਝੌਤਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।