ਫ਼ਾਜ਼ਿਲਕਾ 'ਚ ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਸ਼ਰਧਾਪੂਰਵਕ ਮਨਾਇਆ
ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਈ ਜਸਪ੍ਰੀਤ ਸਿੰਘ ਦਾ ਜਥਾ ਗੁਰਬਾਣੀ ਦੀ ਅੰਮਿ੍ਤ ਵਰਖਾ ਕਰਦਾ ਹੋਇਆ | (ਵਿਚਕਾਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੋਮਬਤੀਆਂ ਜਗਾ ਸ਼ਰਧਾ ਪ੍ਰਗਟ ਕਰਦੀਆਂ ਸੰਗਤਾਂ | (ਸੱਜੇ) ਫ਼ਾਜ਼ਿਲਕਾ ਸ਼ਹਿਰ ਦੇ ਅੰਦਰ ਪਟਾਕਿਆਂ ਤੇ ਮਠਿਆਈਆਂ ਦੀ ਖ਼ਰੀਦਦਾਰੀ ਕਰਦੇ ਹੋਏ ਲੋਕ | ਅਜੀਤ ਤਸਵੀਰਾਂ
<br/>
23-10-2025