19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਚੋਣਾਂ ਫ਼ਾਜ਼ਿਲਕਾ 'ਚ 'ਆਪ' ਵਲੋਂ 21 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 04-12-2025
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਫ਼ਾਜ਼ਿਲਕਾ ਬਲਾਕ ਸੰਮਤੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਜ਼ੋਨ ਕੇਰੀਆ ਜਨਰਲ ਤੋਂ ਸੰਦੀਪ ਕੁਮਾਰ, ਕੋੜਿਆਂਵਾਲੀ ਜਨਰਲ ਤੋਂ ਰਾਜਿੰਦਰ ਕੁਮਾਰ, ਬਕੈਣ ਵਾਲਾ ਜ਼ੋਨ ਔਰਤ ਰਾਖਵਾਂ ਤੋਂ ਰਚਨਾ ਦੇਵੀ, ਕਰਨੀ ਖੇੜਾ ਜਨਰਲ ਤੋਂ ਮਨੀਸ਼ ਕੁਮਾਰ, ਰਾਣਾ ਜਨਰਲ ਔਰਤ ਰਾਖਵੇਂ ਲਈ ਆਸ਼ਾ ਰਾਣੀ, ਜੰਡਵਾਲਾ ਖ਼ਰਤਾ ਜਨਰਲ ਰਾਖਵੇਂ ਲਈ ਅਸ਼ਵਨੀ ਕੁਮਾਰ, ਮਹਾਤਮ ਨਗਰ ਐੱਸ.ਸੀ.ਔਰਤ ਰਾਖਵੇਂ ਲਈ ਤੋਸ਼ਾ ਬਾਈ, ਬਾਂਡੀਵਾਲਾ ਔਰਤ ਰਾਖਵੇਂ ਲਈ ਬਲਜੀਤ ਕੌਰ, ਆਵਾ ਔਰਤ ਰਾਖਵੇਂ ਲਈ ਕਾਂਤੋ ਬਾਈ, ਵੱਲ ਸ਼ਾਹ ਹਿਠਾੜ ਐੱਸ.ਸੀ.ਰਾਖਵੇਂ ਲਈ ਸੁਖਦੇਵ ਸਿੰਘ, ਸਲੇਮਸ਼ਾਹ ਐੱਸ.ਸੀ.ਰਾਖਵੇਂ ਲਈ ਡਾ.ਜੋਗਿੰਦਰ ਸਿੰਘ, ਹਸਤਾਂ ਕਲਾ ਐੱਸ.ਸੀ.ਰਾਖਵੇਂ ਲਈ ਗੁਲਸ਼ੇਰ ਸਿੰਘ, ਮੌਜਮ ਐੱਸ.ਸੀ.ਔਰਤ ਰਾਖਵੇਂ ਲਈ ਮਮਤਾ ਰਾਣੀ, ਝੋਕ ਡਿੱਪੂਲਾਣਾ ਐੱਸ.ਸੀ ਰਾਖਵੇਂ ਲਈ ਮਹਿੰਦਰ ਸਿੰਘ, ਮੰਡੀ ਲਾਧੂਕਾ ਔਰਤ ਰਾਖਵੇਂ ਲਈ ਨੇਹਾ ਰਾਣੀ, ਬੱਖੂ ਸ਼ਾਹ ਐੱਸ.ਸੀ.ਰਾਖਵੇਂ ਲਈ ਸੁਖਵੀਰ ਸਿੰਘ, ਜੌੜਕੀ ਕੰਕਰ ਵਾਲੀ ਔਰਤ ਰਾਖਵੇਂ ਲਈ ਅੰਜੂ ਰਾਣੀ, ਜੰਡਵਾਲਾ ਮੀਰਾ ਸਾਂਗਲਾ ਜਨਰਲ ਰਾਖਵੇਂ ਲਈ ਵਰਿੰਦਰ ਕੁਮਾਰ, ਪੱਕਾ ਚਿਸ਼ਤੀ ਜਨਰਲ ਰਾਖਵੇਂ ਲਈ ਸੁਨੀਤਾ ਰਾਣੀ, ਅਭੁੰਨ ਔਰਤ ਐੱਸ.ਸੀ.ਰਾਖਵੇਂ ਲਈ ਪ੍ਰਵੀਨ ਰਾਣੀ, ਫ਼ਤਿਹਗੜ੍ਹ ਔਰਤ ਰਾਖਵੇਂ ਲਈ ਜੰਗੀਰ ਕੌਰ ਸ਼ਾਮਿਲ ਹਨ | ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਾਰੇ ਉਮੀਦਵਾਰਾਂ ਨੂੰ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮਿਹਨਤ ਅਤੇ ਤਨਦੇਹੀ ਨਾਲ ਚੋਣ ਲੜਨ ਦਾ ਥਾਪੜਾ ਦਿੱਤਾ |
ਪਿਛਲੀ ਖ਼ਬਰ ਭਾਰਤ ਸਕਾਊਟਸ ਤੇ ਗਾਈਡਜ਼ ਦੀ 19ਵੀਂ ਜੰਬੂਰੀ 'ਚ ਪੰਜਾਬ ਸਕਾਊਟਿੰਗ ਦੀ ਹੋਈ ਬੱਲੇ-ਬੱਲੇ <br/> ਅਗਲੀ ਖ਼ਬਰ ਬੀਕੇਯੂ ਏਕਤਾ ਮੁਝੈਲ ਵਲੋਂ 'ਆਪ' ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।