16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰੇਲਵੇ ਵਲੋਂ ਟਿਕਟ ਬੁੱਕ ਕਰਵਾਉਣ ਦੇ ਨਿਯਮਾਂ 'ਚ ਤਬਦੀਲੀ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਗਗਨਦੀਪ ਸ਼ਰਮਾ)-ਰੇਲਵੇ ਵਲੋਂ 1 ਜੁਲਾਈ ਤੋਂ ਟਿਕਟ ਬੁੱਕ ਕਰਵਾਉਣ ਦੇ ਨਿਯਮਾਂ 'ਚ ਤਬਦੀਲੀ ਕੀਤੀ ਜਾ ਰਹੀ ਹੈ | ਪਹਿਲੇ ਪੜਾਅ ਤਹਿਤ ਆਈ.ਆਰ.ਸੀ.ਟੀ.ਸੀ. ਐਪ 'ਚੋਂ ਆਧਾਰ ਕਾਰਡ ਬਿਨਾ ਟਿਕਟ ਰਿਜ਼ਰਵ ਨਹੀਂ ਕਰਵਾਈ ਜਾ ਸਕੇਗੀ | ਆਧਾਰ ਨੰਬਰ ਪਾਉਣ 'ਤੇ ਹੀ ਓ. ਟੀ. ਪੀ. (ਵਨ ਟਾਈਮ ਪਾਸਵਰਡ) ਆਵੇਗਾ | ਇਸੇ ਪ੍ਰਕਾਰ ਰੇਲਵੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕੇਂਦਰਾਂ ਤੋਂ ਟਿਕਟਾਂ ਬੁੱਕ ਕਰਵਾਉਣ ਲਈ ਯਾਤਰੀਆਂ ਨੂੰ ਆਪਣਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੇਣਾ ਪਵੇਗਾ | ਸੂਤਰ ਦੱਸਦੇ ਹਨ ਕਿ ਰੇਲਵੇ ਵਲੋਂ ਇਹ ਬਦਲਾਅ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਏਜੰਟਾਂ ਦੇ ਵਿਰੁੱਧ ਸ਼ਿਕੰਜਾ ਕੱਸਣ ਤਹਿਤ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਪੁਲਿਸ ਨੇ ਹੈੈਰੋਇਨ, ਇਕ ਦੇਸੀ ਪਿਸਟਲ, 4 ਮੈਗਜ਼ੀਨ ਸਮੇਤ ਦੋਸ਼ੀ ਨੂੰ ਕੀਤਾ ਕਾਬੂ ਅਗਲੀ ਖ਼ਬਰ ਅੱਜ ਸ਼ਾਮ ਤੋਂ ਹਲਕਾ ਪੱਛਮੀ 'ਚ ਧਾਰਾ 163 ਲਾਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।