ਨਗਰ ਨਿਗਮ ਅੰਮਿ੍ਤਸਰ ਵਲੋਂ ਡੋਰ-ਟੂ-ਡੋਰ ਪ੍ਰਾਪਰਟੀ ਸਰਵੇ ਬਾਰੇ ਸਮੀਖਿਆ ਮੀਟਿੰਗ <br/>
ਅਜੀਤ ਡੈਸਕ
16-10-2025
ਇਸ ਮੌਕੇ 'ਤੇ ਸਹਾਇਕ ਕਮਿਸ਼ਨਰ ਵਿਸ਼ਾਲ ਵਾਧਵਾਨ ਅਤੇ ਦਲਜੀਤ ਸਿੰਘ, ਅਰਬਨ ਪਲਾਨਰ ਮਨੀ ਸ਼ਰਮਾ, ਪ੍ਰਾਪਰਟੀ ਟੈਕਸ ਸੁਪਰੀਟੈਂਡੈਂਟ, ਐਟੀਪੀ (ਐਮਟੀਪੀ ਵਿਭਾਗ), ਜੀ.ਆਈ.ਐੱਸ ਟੀਮ ਦੇ ਨੁਮਾਇੰਦੇ ਅਤੇ ਸਾਇਬਰ ਸਵਿਫਟ ਇਨਫੋਟੈਕ ਪ੍ਰਾਈਵੇਟ ਲਿਮਿਟਡ ਦੇ ਅਧਿਕਾਰੀ ਮੌਜੂਦ ਸਨ |