ਪੰਜਾਬ ਸੀਡਜ਼ ਪੈਸਟੀਸਾਈਡ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਨੂੰ ਖਾਦਾਂ ਨਾਲ ਬੇਲੋੜੀ ਟੈਗਿੰਗ, 60/40 ਰੇਸ਼ੋ ਖਤਮ ਕਰਨ ਤੇ ਕੰਪਨੀਆ ਵਲੋਂ ਬਲਾਕ ਖੇਤਰ ਖਾਦ ਲਈ ਮੁੜ ਖੋਲ੍ਹਣ ਦੀ ਮੰਗ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਸੋਂਪਦੇ ਹੋਏ ਛੋਟੇ ਖਾਦ ਡੀਲਰ | ਅਜੀਤ : ਤਸਵੀਰ
<br/>
17-10-2025