27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅੰਮਿ੍ਤਸਰ-ਹਾਵੜਾ ਮੇਲ ਭਲਕੇ ਰੱਦ ਰਹੇਗੀ

ਅਜੀਤ ਡੈਸਕ 29-12-2025
ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਰੇਲਵੇ ਵਲੋਂ ਆਪਰੇਸ਼ਨਲ ਕਾਰਨਾਂ ਕਰਕੇ ਰੇਲ ਗੱਡੀ ਨੰਬਰ (13006) ਅੰਮਿ੍ਤਸਰ-ਹਾਵੜਾ ਮੇਲ 30 ਦਸੰਬਰ 2025 ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਤੋਂ ਇਲਾਵਾ ਅੱਜ (54484) ਰਿਸ਼ੀਕੇਸ਼-ਹਰਿਦੁਆਰ ਰੱਦ ਰਹੀ, ਜਦੋਂਕਿ (54463) ਚੰਦੌਸੀ-ਰਿਸ਼ੀਕੇਸ਼ ਦੀ ਯਾਤਰਾ ਹਰਿਦੁਆਰ ਸਟੇਸ਼ਨ 'ਤੇ ਹੀ ਸਮਾਪਤ ਕਰ ਦਿੱਤੀ ਗਈ |
ਪਿਛਲੀ ਖ਼ਬਰ ਦੁੱਧ ਦੇ ਟੈਂਕਰ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਤ, ਸਾਥੀ ਜ਼ਖ਼ਮੀ ਅਗਲੀ ਖ਼ਬਰ ਦੀਪਕ ਬਾਲੀ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਸਨਾਤਨ ਸੇਵਾ ਸਮਿਤੀ ਦੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।