20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਰੇਲਵੇ ਫਾਟਕ ਰਹੇਗਾ ਬੰਦ <br/>

ਅਜੀਤ ਡੈਸਕ 22-06-2025
ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)- ਰੇਲ ਟਰੈਕ ਦੇ ਸੀਨੀਅਰ ਸੈਕਸਨ ਇੰਜੀਨਿਅਰ ਕਲੂਵਾ ਰਾਮ ਕੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 22 ਜੂਨ ਦੀ ਰਾਤ 8 ਵਜੇ ਤੋਂ 25 ਜੂਨ ਨੂੰ ਰਾਤ 8 ਵਜੇ ਤੱਕ ਅੰਮਿ੍ਤਸਰ-ਖੇਮਕਰਨ ਰੇਲਵੇ ਲਾਈਨ 'ਤੇ ਗੇਟ ਨੰ.ਬੀ-27 ਤਰਨ ਤਾਰਨ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ ਤਰਨ ਤਾਰਨ ਨੇੜੇ ਸਥਿਤ ਫਾਟਕ ਦੀ ਐਮਰਜੈਂਸੀ ਮੁਰੰਮਤ ਦੇ ਕੰਮ ਕਾਰਨ ਇਹ ਫਾਟਕ 22 ਜੂਨ ਨੂੰ ਸ਼ਾਮ 8 ਵਜੇ ਤੋਂ 25 ਜੂਨ ਰਾਤ ਨੂੰ ਬੰਦ ਰਹੇਗਾ | ਇਸ ਕਾਰਨ ਸਾਰੇ ਰਾਹਗੀਰਾਂ ਨੂੰ ਗੇਟ ਨੰਬਰ ਸੀ-28, ਬੀ-29, ਬੀ-30 ਤੋਂ ਆਉਣ/ਜਾਣ ਦੀ ਅਪੀਲ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਜ਼ਖ਼ਮੀ ਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।