09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਰੱਤਾ ਗੁੱਦਾ ਕਲੱਬ ਨੇ ਢੰਡ ਕਸੇਲ ਕਲੱਬ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ <br/>

ਕਬੱਡੀ ਕੱਪ ਦੀ ਜੇਤੂ ਟੀਮ ਨੂੰ ਨਕਦ ਇਨਾਮ ਦੇਣ ਮੌਕੇ ਮਾਤਾ ਸਰਬਜੀਤ ਕੌਰ, ਸਰਪੰਚ ਬਲਦੇਵ ਸਿੰਘ ਬਿਸ਼ੰਭਰਪੁਰ, ਪੀ.ਏ. ਰਣਜੀਤ ਸਿੰਘ ਰਾਣਾ ਭੈਲ ਅਤੇ ਹੋਰ | ਤਸਵੀਰ: ਧੂੰਦਾ <br/> 22-09-2025
ਫਤਿਆਬਾਦ 21 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਛਾਪੜੀ ਸਾਹਿਬ ਵਿਖੇ ਗ੍ਰਾਮ ਪੰਚਾਇਤ ਦੇ ਸਰਪੰਚ ਬਲਦੇਵ ਸਿੰਘ ਬਿਸ਼ੰਭਰਪੁਰ ਦੀ ਅਗਵਾਈ ਹੇਠ ਕਰਵਾਏ ਗਏ ਕਬੱਡੀ ਕੱਪ ਦੌਰਾਨ ਰੱਤਾਗੁੱਦਾ ਕਲੱਬ ਦੇ ਖਿਡਾਰੀਆਂ ਵਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਢੰਡ ਕਸੇਲ ਕਲੱਬ ਦੀ ਕਬੱਡੀ ਟੀਮ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ | ਇਸ ਮੌਕੇ ਤੇ ਕਾਰ ਸੇਵਾ ਛਾਪੜੀ ਸਾਹਿਬ ਦੇ ਮੁੱਖ ਸੇਵਾਦਾਰ ਮਾਤਾ ਸਰਬਜੀਤ ਕੌਰ ਅਤੇ ਸਰਪੰਚ ਬਲਦੇਵ ਸਿੰਘ ਬਿਸ਼ੰਭਰਪੁਰ ਛਪੜੀ ਸਾਹਿਬ ਨੇ ਪੰਚਾਇਤ ਦੇ ਮੈਂਬਰਾਂ ਦਵਿੰਦਰ ਸਿੰਘ ਸੰਧੂ, ਮੈਂਬਰ ਗੁਰਵਿੰਦਰ ਸਿੰਘ, ਮੈਂਬਰ ਜਸਵੰਤ ਸਿੰਘ, ਮੈਂਬਰ ਡਾ. ਕੁਲਦੀਪ ਸਿੰਘ, ਮੈਂਬਰ ਗੁਰਮੇਜ ਸਿੰਘ, ਮੈਂਬਰ ਅਜੈਬ ਸਿੰਘ, ਸਰਪੰਚ ਜਗਰੂਪ ਸਿੰਘ ਖਵਾਸਪੁਰ, ਰਣਜੀਤ ਸਿੰਘ ਰਾਣਾ ਪੀ.ਏ. ਰਮਨਜੀਤ ਸਿੰਘ ਸਿੱਕੀ, ਕੁਲਵੰਤ ਸਿੰਘ ਬਾਜਵਾ, ਬਲਦੇਵ ਸਿੰਘ ਫ਼ੌਜੀ, ਰਾਜਾ ਸਰਪੰਚ ਮਨਜਿੰਦਰ ਸਿੰਘ ਮਿੰਟੂ, ਕਾਕਾ ਠੇਕੇਦਾਰ, ਮਨਜਿੰਦਰ ਸਿੰਘ ਕਾਕਾ, ਗੁਰਦੇਵ ਸਿੰਘ ਵਿਰਕ, ਸੁਖਵਿੰਦਰ ਸਿੰਘ ਬਾਠ, ਸਤਨਾਮ ਸਿੰਘ, ਬਖਸ਼ੀਸ ਸਿੰਘ ਨੰਬਰਦਾਰ, ਚਰਨਜੀਤ ਸਿੰਘ ਮੰਨਾ, ਲਖਬੀਰ ਸਿੰਘ ਬਾਜਵਾ, ਜਰਨੈਲ ਸਿੰਘ ਬਾਜਵਾ, ਬਾਬਾ ਸਮਸ਼ੇਰ ਸਿੰਘ, ਕੁਲਦੀਪ ਸਿੰਘ ਠੱਠੀਆਂ ਵਾਲੇ, ਸਾਬਕਾ ਸਰਪੰਚ ਜਰਨੈਲ ਸਿੰਘ, ਗੁਰਵਿੰਦਰ ਸਿੰਘ ਸੰਧੂ, ਦਿਲਬਾਗ ਸਿੰਘ, ਬਾਬਾ ਸਾਧੂ ਸਿੰਘ, ਬਖਸ਼ੀਸ ਸਿੰਘ, ਪਿ੍ਥੀਪਾਲ ਸਿੰਘ, ਗਿਆਨ ਸਿੰਘ ਸ਼ਾਹ, ਕਾਕਾ ਸ਼ਾਹ, ਨਿਰਮਲ ਸਿੰਘ ਨਿੰਮਾ, ਚੇਤਨਦੀਪ ਸਿੰਘ, ਗੁਰਚਰਨ ਸਿੰਘ ਬਾਠ, ਹਰਨੀਤ ਬਾਜਵਾ, ਸੁੱਖ ਬਾਠ, ਸੇਵਕ ਗਿੱਲ, ਕਾਰਜ ਵਿਰਕ, ਸਾਰਜ ਬਾਜਵਾ, ਸਤਨਾਮ ਸਿੰਘ ਸੱਤੂ, ਵਿੱਕੀ ਮੈਂਬਰ, ਲਾਭ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਸ਼ਾਮਿਲ ਸਨ |

ਪਿਛਲੀ ਖ਼ਬਰ ਵਿਸ਼ਵ ਸ਼ਾਂਤੀ, ਆਪਸੀ ਪ੍ਰੇਮ ਪਿਆਰ ਦਾ ਸੁਨੇਹਾ ਦਿੰਦੀ ਸਾਈਕਲ ਰੈਲੀ ਦਾ ਚੌਹਾਨ ਵਲੋਂ ਸਵਾਗਤ ਅਗਲੀ ਖ਼ਬਰ ਪਿੰਡ ਚੰਬਲ 'ਚ ਰੋਹੀ ਦੇ ਕਿਨਾਰੇ 'ਤੇ ਸੈਂਕੜੇ ਏਕੜ ਜ਼ਮੀਨ ਵਿਚ ਵੱਡੇ ਪੱਧਰ 'ਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ-ਕਿਸਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।