27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵਾਹਿਗੁਰੂ ਇੰਟਰਪ੍ਰਾਈਜ਼ਿਸ ਗੋਇੰਦਵਾਲ ਸਾਹਿਬ ਨੇ ਯੂ.ਕੇ. ਟੂਰਿਸਟ ਵੀਜ਼ਾ ਲਗਵਾਇਆ <br/>

ਅਜੀਤ ਡੈਸਕ 24-10-2025
ਗੋਇੰਦਵਾਲ ਸਾਹਿਬ, 23 ਅਕਤੂਬਰ (ਸਕੱਤਰ ਸਿੰਘ ਅਟਵਾਲ)- ਇਲਾਕੇ ਦੀ ਨਾਮਵਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ ਨੇ ਗੁਰਭੇਜ ਸਿੰਘ ਅਤੇ ਰਜਵੰਤ ਕੌਰ ਦਾ ਯੂ.ਕੇ. ਟੂਰਿਸਟ ਵੀਜ਼ਾ ਲਗਵਾਇਆ | ਇਹ ਉਪਲਬਧੀ ਤੇਜ਼ ਵੀਜ਼ਾ ਪ੍ਰਕਿਰਿਆ ਵਿਸ਼ੇਸ਼ ਤਜਰਬੇਕਾਰ ਸਲਾਹਕਾਰਾਂ ਦੀ ਮਦਦ ਅਤੇ ਉੱਚ ਵੀਜ਼ਾ ਸਫਲਤਾ ਦਰ ਦੇ ਨਾਲ ਸੰਭਵ ਹੋਈ | ਸੰਸਥਾ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਕਿ ਗੁਰਭੇਜ ਸਿੰਘ ਅਤੇ ਰਜਵੰਤ ਕੌਰ ਨੇ ਆਪਣੇ ਯਾਤਰਾ ਦਸਤਾਵੇਜ਼ ਸੰਸਥਾ ਵਲੋਂ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਪਤ ਕੀਤੇ | ਵਾਹਿਗੁਰੂ ਐਂਟਰਪ੍ਰਾਈਜਿਜ਼ ਨੇ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਵਿਚ ਵੀਜ਼ਾ ਪ੍ਰਕਿਰਿਆ ਪ੍ਰਤੀ ਭਰੋਸਾ ਬਣਾਇਆ ਹੈ | ਸੰਗਠਨ ਆਪਣੇ ਗਾਹਕਾਂ ਨੂੰ ਤੇਜ਼, ਭਰੋਸੇਯੋਗ ਅਤੇ ਸੁਗਮ ਵੀਜ਼ਾ ਪ੍ਰਕਿਰਿਆ ਮੁਹੱਈਆ ਕਰਵਾਉਂਦਾ ਹੈ | ਵਾਹਿਗੁਰੂ ਐਂਟਰਪ੍ਰਾਈਜਿਜ਼ ਯਾਤਰੀਆਂ ਨੂੰ ਵਿਸ਼ੇਸ਼ ਤਜਰਬੇਕਾਰ ਸਲਾਹਕਾਰਾਂ ਦੀ ਸੇਵਾ, ਦਸਤਾਵੇਜ਼ਾਂ ਦੀ ਸਮੀਖਿਆ, ਇੰਟਰਵਿਊ ਪ੍ਰਸ਼ਨ-ਉੱਤਰ ਦੀ ਪ੍ਰੈਕਟਿਸ ਅਤੇ ਵੀਜ਼ਾ ਅਪਲਾਈ ਕਰਨ ਦੀ ਯੋਜਨਾ ਪ੍ਰਦਾਨ ਕਰਦਾ ਹੈ |

ਪਿਛਲੀ ਖ਼ਬਰ ਪਰਾਲੀਆਂ ਦੇ ਪਰਚੇ ਤੇ ਰੈੱਡ ਐਂਟਰੀਆਂ ਬੰਦ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਿੱਤਾ ਜਾਵੇ ਮੁਆਵਜ਼ਾ-ਰਟੌਲ <br/> ਅਗਲੀ ਖ਼ਬਰ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।