28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸੀਸੂ ਮਹਿਲਾ ਉੱਦਮੀ ਫੋਰਮ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ <br/>

ਯੋਗ ਕੈਂਪ 'ਚ ਸ਼ਮਿਲ ਮਹਿਲਾ ਉਦਮੀਆਂ ਸਨਮਾਨਯੋਗ ਸ਼ਖਸੀਅਤ ਦਾ ਸਨਮਾਨ ਕਰਦੀਆਂ ਹੋਈਆਂ | ਤਸਵੀਰ-ਸੇਵਕ ਸਿੰਘ <br/> 23-06-2025
ਲੁਧਿਆਣਾ, 22 ਜੂਨ (ਜਤਿੰਦਰ ਭੰਬੀ)- ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਮਹਿਲਾ ਉੱਦਮੀ ਫੋਰਮ (ਡਬਲਯੂਈਐਫ) ਨੇ ਬੜੇ ਉਤਸ਼ਾਹ ਅਤੇ ਭਾਵਨਾ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ | ਇਸ ਸਮਾਗਮ ਵਿਚ ਸੀਸੂ-ਡਬਲਯੂਈਐਫ ਦੀ ਕਨਵੀਨਰ ਰਜਨੀ ਜੈਦਕਾ ਸੇਠੀ ਦੇ ਨਾਲ-ਨਾਲ ਐਫ.ਐਲ.ਓ . ਸਕੱਤਰ ਐਸ਼ਨੀ ਸੇਠੀ ਵੀ ਸ਼ਾਮਲ ਸਨ | ਇਸ ਸਮਾਗਮ ਵਿਚ ਪੂਜਾ ਚੋਪੜਾ, ਆਰਤੀ ਕਪੂਰ, ਪਿ੍ਆ ਚੌਧਰੀ, ਸ਼ਿਲਪਾ ਹਾਂਡਾ, ਅਰਚਨਾ ਸਰੂਪ ਅਤੇ ਸ਼ੈਲੀ ਗੁਪਤਾ ਸ਼ਾਮਲ ਸਨ | ਉਨ੍ਹ©ਾ ਵਲੋਂ ਸਿਹਤ ਅਤੇ ਸੰਪੂਰਨ ਤੰਦਰੁਸਤੀ ਲਈ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇੇ ਹਰੀਤਾ ਅਗਰਵਾਲ ਦੀ ਅਗਵਾਈ ਵਿੱਚ ਇੱਕ ਡੂੰਘਾ ਆਰਾਮਦਾਇਕ ਅਤੇ ਊਰਜਾਵਾਨ ਯੋਗਾ ਕਰਵਾਇਆ ਗਿਆ | ਇਸ ਮੌਕੇ ਰਜਨੀ ਜੈਦਕਾ ਸੇਠੀ ਨੇ ਕਿਹਾ ਕਿ ਯੋਗ ਸਰੀਰ ਅਤੇ ਮਨ ਦੀ ਸੰਪੂਰਨ ਸਦਭਾਵਨਾ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਅÏਰਤਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਤੰਦਰੁਸਤੀ ਨੂੰ ਜੋੜਨ ਲਈ ਪ੍ਰੇਰਿਤ ਕਰਨਾ ਹੈ |

ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਭਲਾਈ ਮੰਚ ਵਲੋਂ ਹਲਕਾ ਸਾਹਨੇਵਾਲ 'ਚ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ-ਬੱਲੂ ਮੁੰਡੀਆਂ ਅਗਲੀ ਖ਼ਬਰ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭੰਗੜਾ ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।