28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਵਲੋਂ ਸਤਪਾਲ ਸਿੰਘ ਪਾਲ ਨੂੰ ਸ਼ਰਧਾਂਜਲੀ ਭੇਟ ਪਾਲ ਦੀ ਯਾਦ ਸਦਾ ਦਿਲਾਂ ਵਿਚ ਜਿੰਦਾ ਰਹੇਗੀ-ਐਡਵੋਕੇਟ ਲਾਇਲਪੁਰੀ <br/>

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਦੇ ਮੀਤ ਪ੍ਰਧਾਨ ਅਤੇ ਤਲਵਾਰ ਸੋਪ ਦੇ ਮਾਲਕ ਸਤਪਾਲ ਸਿੰਘ ਪਾਲ ਦੀ ਅੰਤਿਮ ਅਰਦਾਸ ਮੌਕੇ ਰਾਗੀ ਸਿੰਘ ਵੈਰਾਗਮਈ ਗੁਰਬਾਣੀ ਕੀਰਤਨ ਕਰਦੇ ਹੋਏ | ਨਾਲ ਦੀ ਤਸਵੀਰ 'ਚ ਸੰਗਤ ਦਾ ਧੰਨਵਾਦ ਕਰਦੇ ਹੋਏ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ | ਇਨਸੈਟ 'ਚ ਸਵ: ਸਤਪਾਲ ਸਿੰਘ ਪਾਲ ਦੀ ਤਸਵੀਰ | ਤਸਵੀਰਾਂ-ਸੇਵਕ ਸਿੰਘ <br/> 23-06-2025
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਦੇ ਮੀਤ ਪ੍ਰਧਾਨ ਅਤੇ ਤਲਵਾਰ ਸੋਪ ਦੇ ਮਾਲਕ ਸਤਪਾਲ ਸਿੰਘ ਪਾਲ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੇ ਨਮਿਤ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸੰਪੰਨ ਹੋਏ¢ ਇਸ ਮÏਕੇ ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜਥੇ ਵਲੋਂ ਵੈਰਾਗਮਈ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ | ਇਸ ਮÏਕੇ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਵੀ ਸਤਪਾਲ ਸਿੰਘ ਪਾਲ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼ਰਧਾ ਸਤਿਕਾਰ ਭੇਟ ਕੀਤਾ ਗਿਆ, ਉਥੇ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਕਿਹਾ ਕਿ ਸਤਪਾਲ ਸਿੰਘ ਪਾਲ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਦੀ ਯਾਦ ਸਦਾ ਦਿਲਾਂ ਵਿਚ ਜਿੰਦਾ ਰਹੇਗੀ¢ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਬਲਕਾਰ ਸਿੰਘ ਸੰਧੂ ਸਾਬਕਾ ਮੇਅਰ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਵਿਧਾਇਕ ਚÏਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਰਜਿੰਦਰਪਾਲ ਕÏਰ ਛੀਨਾ, ਇੰਦਰਜੀਤ ਸਿੰਘ ਮੱਕੜ, ਪਰਮਜੀਤ ਸਿੰਘ ਲਾਇਲਪੁਰੀ, ਤਰਲੋਚਨ ਸਿੰਘ ਬੱਬਰ, ਕੇ.ਕੇ ਬਾਵਾ, ਤਜਿੰਦਰ ਸਿੰਘ ਡੰਗ, ਅਤੀਕ-ਉਰ-ਰਹਿਮਾਨ, ਅਰਜਨ ਸਿੰਘ ਚੀਮਾ, ਸਵਰਨ ਸਿੰਘ ਮਹÏਲੀ, ਹਰਪ੍ਰੀਤ ਸਿੰਘ ਬੇਦੀ, ਅਮਰਜੀਤ ਸਿੰਘ ਟਿੱਕਾ, ਮੇਜਰ ਸਿੰਘ ਖਾਲਸਾ, ਡਿੰਪੀ ਮੱਕੜ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗ਼ੀਧਰ ਸਾਹਿਬ, ਜਰਨੈਲ ਸਿੰਘ ਜਨਰਲ ਸਕੱਤਰ, ਗੁਰਚਰਨ ਸਿੰਘ ਗੁਰੂ, ਨਰਿੰਦਰਪਾਲ ਸਿੰਘ ਲਵਲੀ ਸਵੀਟਸ, ਪ੍ਰਸ਼ੋਤਮ ਸਿੰਘ ਵੋਹਰਾ, ਜਗਜੀਤ ਸਿੰਘ ਅੰਮਿ੍ਤਸਰ, ਬਾਬਾ ਅਜੀਤ ਸਿੰਘ, ਰਾਜਵੰਤ ਸਿੰਘ ਵੋਹਰਾ, ਬਲਵੀਰ ਚੰਦ ਤਿਵਾੜੀ, ਬਲਵਿੰਦਰ ਸਿੰਘ ਬੈਂਸ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕਮਲਜੀਤ ਸਿੰਘ ਕੜਵੱਲ, ਲਵਲੀ ਕੋਚਰ, ਜਗਦੇਵ ਸਿੰਘ ਗੋਹਲਵੜੀਆ, ਭੁਪਿੰਦਰ ਸਿੰਘ ਧਵਨ, ਮਹਿੰਦਰ ਸਿੰਘ ਗੁਰਮੇਲ ਮੈਡੀਕਲ ਹਾਲ, ਜਸਪਾਲ ਸਿੰਘ ਟੱਕਰ, ਮਨਜੋਤ ਸਿੰਘ ਪਾਹਵਾ, ਭਾਊ ਭਗਵੰਤ ਸਿੰਘ, ਗੁਰਚਰਨ ਸਿੰਘ ਟੱਕਰ, ਕਾਕਾ ਮਾਛੀਵਾੜਾ, ਹਰਪਾਲ ਸਿੰਘ ਖਾਲਸਾ, ਮਨਜੀਤ ਸਿੰਘ ਖੁਰਾਣਾ, ਸੁਰਿੰਦਰਜੀਤ ਸਿੰਘ ਮੱਕੜ, ਹਰਮੋਹਨ ਸਿੰਘ ਗੁੱਡੂ, ਬਲਜੀਤ ਸਿੰਘ ਦੁਖੀਆਂ, ਐਡਵੋਕੇਟ ਗਗਨਪ੍ਰੀਤ ਸਿੰਘ, ਰਖਵਿੰਦਰ ਸਿੰਘ ਗਾਬੜੀਆ, ਇੰਦਰਜੀਤ ਸਿੰਘ ਗੋਲਾ, ਰਜਿੰਦਰ ਸਿੰਘ ਪਿੰਕੀ, ਪਰਮਿੰਦਰ ਸਿੰਘ ਸੋਮਾ, ਮੋਹਨ ਸਿੰਘ ਚÏਹਾਨ, ਜਤਿੰਦਰਪਾਲ ਸਿੰਘ ਸਲੂਜਾ, ਜਸਵੀਰ ਸਿੰਘ ਗੋਗੀਆ, ਸੁਰਿੰਦਰ ਸਿੰਘ ਨਾਰੰਗ, ਇਕਬਾਲ ਸਿੰਘ ਡੀਕੋ ਸੋਨੂੰ, ਪਰਮਿੰਦਰ ਸਿੰਘ ਕਾਕਾ, ਰਣਧੀਰ ਸਿੰਘ, ਸੁਖਵਿੰਦਰ ਸਿੰਘ ਸੇਵਾ ਮੁਕਤ ਪੁਲਿਸ ਇੰਸਪੈਕਟਰ, ਹਰਬੰਸ ਸਿੰਘ, ਇੰਦਰਮੋਹਨ ਸਿੰਘ ਕਾਦੀਆਂ, ਅਮਰਜੀਤ ਸਿੰਘ ਹੈਪੀ, ਅਮਰੀਕ ਸਿੰਘ ਬੱਤਰਾ, ਅਵਤਾਰ ਸਿੰਘ, ਪ੍ਰੀਤਮ ਸਿੰਘ ਮਣਕੂ, ਸੁਖਰਾਜ ਸਿੰਘ, ਕੌਂਸਲਰ ਜਸਪਾਲ ਸਿੰਘ ਸੰਧੂ, ਦਵਿੰਦਰ ਸਿੰਘ ਸਿੱਬਲ, ਪ੍ਰਲਾਦ ਸਿੰਘ ਢੱਲ, ਜਸਵਿੰਦਰ ਸਿੰਘ ਸੰਮੀ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਬੰਟੀ, ਭਾਈ ਅਰਸ਼ਦੀਪ ਸਿੰਘ, ਪਰਮਜੀਤ ਸਿੰਘ ਸ਼ਾਦ, ਚਰਨਜੀਤ ਸਿੰਘ ਪੀ.ਐਸ.ਬੀ., ਅਤਰ ਸਿੰਘ ਮੱਕੜ, ਮਨਜੀਤ ਸਿੰਘ ਟੋਨੀ, ਪਵਿੱਤਰ ਸਿੰਘ, ਕਮਲਜੀਤ ਸਿੰਘ ਚੀਨੰੂ, ਹਰਜੀਤ ਸਿੰਘ ਖਾਲਸਾ, ਜਗਜੀਤ ਸਿੰਘ ਜੱਗਾ, ਕੁਲਦੀਪ ਸਿੰਘ ਦੀਪਾ, ਚÏਧਰੀ ਯਸ਼ਪਾਲ, ਪਰਮਜੀਤ ਸਿੰਘ ਪੰਮੀ, ਸਰੂਪ ਸਿੰਘ ਮਠਾੜੂ, ਹਰਬੰਸ ਸਿੰਘ ਮੁੰਡੀ, ਭੁਪਿੰਦਰ ਸਿੰਘ ਭਾਟੀਆ, ਸੁਖਦੇਵ ਸਿੰਘ ਗਿੱਲ, ਪਰਮਜੀਤ ਸਿੰਘ ਖੁਰਾਣਾ ਵੀ ਮÏਜੂਦ ਸਨ¢ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਕਾਕਾ, ਮਨਪ੍ਰੀਤ ਸਿੰਘ ਪਿ੍ੰਸ, ਭਰਾ ਹਰਬੀਰ ਸਿੰਘ ਮੱਕੜ ਬੀਰਾ ਨੇ ਇਸ ਦੁੱਖ ਦੀ ਘੜੀ ਵਿਚ ਦੁੱਖ ਸਾਂਝਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ 'ਸਿਤਾਰੇ ਜ਼ਮੀਨ ਪਰ' ਸਿਨੇਮਾ ਦੇ ਪਰਦੇ ਤੋਂ ਨਿਕਲ ਕੇ ਹਕੀਕਤ 'ਚ ਕੇਅਰ ਫ਼ਾਰ ਆਟਿਜਮ ਵਲੋਂ ਕਰਵਾਇਆ ਇਕ ਅਨੋਖਾ ਪ੍ਰੋਗਰਾ... ਅਗਲੀ ਖ਼ਬਰ ਵਿਕਰਮ ਬਾਜਵਾ ਦੀ ਅਗਵਾਈ 'ਚ ਕੋਆਰਡੀਨੇਟਰ ਸ਼ਿਮਲਾਪੁਰੀ ਦਾ ਕਾਂਗਰਸੀ ਵਰਕਰਾਂ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।