20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੈਨੂੰ ਮੁਅੱਤਲੀ ਸੰਬੰਧੀ ਕੋਈ ਚਿੱਠੀ ਜਾਂ ਸੁਨੇਹਾ ਨਹੀਂ ਮਿਲਿਆ-ਕੜਵਲ <br/>

ਅਜੀਤ ਡੈਸਕ 04-09-2025
ਦੂਜੇ ਪਾਸੇ ਜਦੋਂ ਇਸ ਸਬੰਧ 'ਚ ਕਮਲਜੀਤ ਸਿੰਘ ਕੜਵਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਬਜ਼ਰਵਰ ਮੀਟਿੰਗ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ 'ਚੋਂ ਮੁਅੱਤਲੀ ਦੀ ਕੋਈ ਵੀ ਚਿੱਠੀ ਜਾਂ ਕਾਂਗਰਸ ਹਾਈਕਮਾਂਡ ਵਲੋਂ ਕਿਸੇ ਤਰ੍ਹਾਂ ਦਾ ਕੋਈ ਸੁਨੇਹਾ ਤੱਕ ਨਹੀਂ ਮਿਲਿਆ ਹੈ | ਇਸ ਦੌਰਾਨ ਕੜਵੱਲ ਨੇ ਬਿਨਾਂ ਕਿਸੇ ਦਾ ਨਾਮ ਲਏ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਦੇ ਕਾਂਗਰਸ ਨੂੰ ਨਿੰਦਣ ਅਤੇ ਕੱਟੜਪੰਥੀ ਨਾਅਰੇ ਲਗਾਉਣ ਵਾਲੇ ਅੱਜ ਆਪਣੇ ਆਪ ਨੂੰ ਵੱਡੇ ਕਾਂਗਰਸੀ ਦੱਸ ਕੇ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ |

ਪਿਛਲੀ ਖ਼ਬਰ ਲੁਧਿਆਣਾ ਕਾਂਗਰਸ 'ਚ ਧੜੇਬੰਦੀ ਆਬਜ਼ਰਵਰ ਮੀਟਿੰਗ ਤੋਂ ਬਾਅਦ ਮੁੜ ਉੱਭਰੀ <br/> ਅਗਲੀ ਖ਼ਬਰ ਜ਼ਿਲ੍ਹਾ ਇੰਟਕ ਦੇ ਮੁੜ ਪ੍ਰਧਾਨ ਬਣੇ ਸਵਰਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।