29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 21 ਨੂੰ

ਅਜੀਤ ਡੈਸਕ 18-10-2025
ਇਆਲੀ/ਥਰੀਕੇ, 17 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਫ਼ਿਰੋਜ਼ਪੁਰ ਮਾਰਗ ਸਥਿਤ ਪਿੰਡ ਇਆਲੀ ਕਲਾਂ ਵਿਖੇ ਦੀਵਾਲੀ ਵਾਲੇ ਦਿਨ 21 ਅਕਤੂਬਰ ਨੂੰ ਬਾਬਾ ਸਿੱਧ ਜੀ ਦੇ ਅਸਥਾਨ 'ਤੇ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਵੇਗਾ | ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਮੁਖੀ ਦੁਰਲੱਭ ਸਿੰਘ ਮਠਾੜੂ, ਅਵਤਾਰ ਸਿੰਘ ਮਠਾੜੂ ਤੇ ਸਰਬਜੀਤ ਸਿੰਘ ਮਠਾੜੂ ਨੇ ਦਿੰਦੇ ਦੱਸਿਆ ਕਿ ਇਸ ਦਿਨ ਮਠਾੜੂ ਗੋਤਰ ਨਾਲ ਸੰਬੰਧਿਤ ਪਰਿਵਾਰ ਬਾਬਾ ਜੀ ਸਿੱਧ ਦੇ ਅਸਥਾਨ 'ਤੇ ਆ ਕੇ ਮੱਥਾ ਟੇਕਦੇ ਹਨ, ਮੰਨਤਾਂ ਮੰਗਦੇ ਹਨ ਤੇ ਮਿੱਟੀ ਕੱਢਦੇ ਹਨ |

ਪਿਛਲੀ ਖ਼ਬਰ ਆਟੋ ਪਾਰਟਸ ਮੈਨੂੰ: ਐਸੋ: ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਨਵ-ਨਿਯੁਕਤ ਜੀ. ਐਮ. ਸੋਹੀ ਦਾ ਸਨਮਾਨ <br/> ਅਗਲੀ ਖ਼ਬਰ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।