12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਹੀਦ ਭਗਤ ਸਿੰਘ ਕਲੱਬ ਦੇ ਅਹੁਦੇਦਾਰਾਂ ਦੀ ਕੀਤੀ ਚੋਣ

ਅਜੀਤ ਡੈਸਕ 01-09-2025
ਮਾਜਰੀ, 31 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜਰਾਬਾਦ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਦੌਰਾਨ ਪੁਸ਼ਪਿੰਦਰ ਕੁਮਾਰ ਪ੍ਰਧਾਨ, ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗਗਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਵਿਜ ਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਭਮ ਕੌਸ਼ਲ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਮੀਤ ਪ੍ਰਧਾਨ, ਗਗਨਪ੍ਰੀਤ ਸਿੰਘ ਮੀਤ ਪ੍ਰਧਾਨ, ਇੰਦਰਵੀਰ ਸਿੰਘ ਜਰਨਲ ਸਕੱਤਰ, ਗੁਰਵਿੰਦਰ ਸਿੰਘ ਸਹਾਇਕ ਸਕੱਤਰ, ਹਰਪ੍ਰੀਤ ਸਿੰਘ ਸਹਾਇਕ ਸਕੱਤਰ, ਇਹ ਕੰਪਨੀ ਸਿੰਘ ਸਹਾਇਕ ਸਕੱਤਰ, ਸੁਖਵਿੰਦਰ ਸਿੰਘ ਸਹਾਇਕ ਸਕੱਤਰ ਹਰਪ੍ਰੀਤ ਸਿੰਘ ਪ੍ਰੈਸ, ਸਕੱਤਰ ਸੁਖਦੀਪ ਸਿੰਘ ਖਜਾਨਚੀ, ਦਵਿੰਦਰ ਸਿੰਘ ਸਹਾਇਕ ਤੇ ਐਨ. ਆਰ. ਆਈ. ਵਿੰਗ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਗੁਰਿੰਦਰ ਸਿੰਘ ਪ੍ਰਧਾਨ ਯੂ. ਐੱਸ. ਏ., ਜਗਬੀਰ ਸਿੰਘ ਜਰਨਲ ਸਕੱਤਰ ਯੂ. ਐੱਸ. ਏ., ਮਨਿੰਦਰ ਦੀਪ ਸਿੰਘ ਮੀਤ ਪ੍ਰਧਾਨ ਕੈਨੇਡਾ, ਸੁਮੇਸ਼ ਕੁਮਾਰ ਮੀਤ ਪ੍ਰਧਾਨ ਇਟਲੀ, ਅੰਕਿਤ ਵਰਮਾ ਸਹਕ ਸਕੱਤਰ ਕੈਨੇਡਾ, ਵਿਕਰਮਜੀਤ ਸਿੰਘ ਸਹਿਕ ਸਕੱਤਰ ਇਟਲੀ, ਅੰਕੁਸ਼ ਵਰਮਾ ਆਸ਼ੀਸ਼ ਵਰਮਾ ਕੈਨੇਡਾ, ਸ਼ਿਵਮ ਵਰਮਾ ਕੈਨੇਡਾ, ਰਾਜਵੀਰ ਸਿੰਘ ਕੈਨੇਡਾ, ਤੇਜਬੀਰ ਸਿੰਘ ਯੂ. ਐੱਸ. ਏ., ਦਲਵੀਰ ਸਿੰਘ ਨਿਊਜ਼ੀਲੈਂਡ, ਇੰਦਰਵੀਰ ਸਿੰਘ ਕੈਨੇਡਾ, ਅੰਮਿ੍ਤਪਾਲ ਸਿੰਘ, ਯੂ. ਐੱਸ. ਏ. ਕੰਜੂ ਯੂ. ਐੱਸ. ਏ. ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ |

ਪਿਛਲੀ ਖ਼ਬਰ ਗੰਦਾ ਪਾਣੀ ਆਉਣ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਾਣੀ ਦੀ ਸੈਂਪਲਿੰਗ ਕਰਵਾਈ ਅਗਲੀ ਖ਼ਬਰ ਇਕ ਘਰ 'ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।