05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਚਿੱਟਾ ਬਰਾਮਦ, 8 ਗਿ੍ਫ਼ਤਾਰ

ਅਜੀਤ ਡੈਸਕ 20-06-2025
ਮਾਨਸਾ, 19 ਜੂਨ (ਵਿ.ਪ੍ਰਤੀ.)-ਥਾਣਾ ਸਦਰ ਮਾਨਸਾ ਪੁਲਿਸ ਨੇ ਗੁਲਜਾਰ ਸਿੰਘ ਵਾਸੀ ਦੂਲੋਵਾਲ ਕੋਲੋਂ 6 ਗ੍ਰਾਮ ਚਿੱਟਾ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਸੁਖਵੀਰ ਸਿੰਘ ਵਾਸੀ ਮਾਨਸਾ ਤੋਂ 4.50 ਗ੍ਰਾਮ, ਥਾਣਾ ਸਰਦੂਲਗੜ੍ਹ ਪੁਲਿਸ ਨੇ ਗੁਰਮੰਦਰ ਸਿੰਘ ਵਾਸੀ ਕੋਟੜਾ ਕੋਲੋਂ 6 ਗ੍ਰਾਮ, ਥਾਣਾ ਬੋਹਾ ਪੁਲਿਸ ਨੇ ਸੁਖਚੈਨ ਸਿੰਘ ਵਾਸੀ ਜੋਈਆਂ ਤੋਂ 3 ਗ੍ਰਾਮ, ਥਾਣਾ ਭੀਖੀ ਪੁਲਿਸ ਨੇ ਤਲਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਵਾਸੀ ਭੀਖੀ ਕੋਲੋਂ 7 ਗ੍ਰਾਮ ਅਤੇ ਥਾਣਾ ਬਰੇਟਾ ਪੁਲਿਸ ਨੇ ਸੱਤੂ ਸਿੰਘ ਵਾਸੀ ਬੱਲਰਾਂ (ਸੰਗਰੂਰ) ਤੇ ਗੁਰਪਿਆਰ ਸਿੰਘ ਵਾਸੀ ਖੁਡਾਲ ਕਲਾਂ ਤੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |

ਪਿਛਲੀ ਖ਼ਬਰ ਬੋਹਾ ਦੀਆਂ ਬਾਹਰੀ ਬਸਤੀਆਂ 'ਚ ਪਾਈਪਾਂ ਨਾ ਪੈਣ ਕਰਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ <br/> ਅਗਲੀ ਖ਼ਬਰ 15960 ਪਾਬੰਦੀਸ਼ੁਦਾ ਕੈਪਸੂਲ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।