10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ <br/>

ਅਜੀਤ ਡੈਸਕ 17-06-2025
ਰੂਪਨਗਰ, 16 ਜੂਨ (ਯਸ਼ਵੰਤ ਬੱਸੀ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸਾਹਨੀ ਹਾਲ ਰੂਪਨਗਰ ਵਿਖੇ ਮਨਾਇਆ | ਦਲਿਤ ਸੁਰੱਖਿਆ ਸੈਨਾ ਭਾਰਤ ਵਲੋਂ ਵੀਰ ਜਿਲਾ ਸਿੰਘ ਦੀ ਅਗਵਾਈ 'ਚ ਮਨਾਏ ਪ੍ਰੋਗਰਾਮ 'ਚ ਸੰਸਥਾ ਨਾਲ ਜੁੜੇ ਸਾਥੀਆਂ ਤੇ ਵੱਖ-ਵੱਖ ਸੰਸਥਾਵਾਂ ਨੇ ਵੱਧ ਚੜ੍ਹ ਕੇ ਭਾਗ ਲਿਆ | ਪ੍ਰੋਗਰਾਮ ਦੌਰਾਨ ਕੌਮੀ ਚੇਅਰਮੈਨ ਲਵਲੀਨ ਮੱਟੂ, ਪ੍ਰਧਾਨ ਰਾਹੁਲ ਮਲਿਕ ਅਤੇ ਐਡਵੋਕੇਟ ਚਰਨਜੀਤ ਸਿੰਘ ਘਈ ਨੇ ਬਾਬਾ ਸਾਹਿਬ ਦੇ ਜੀਵਨ, ਸੰਘਰਸ਼ ਅਤੇ ਦਲਿਤ ਸਮਾਜ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ | ਇਸ ਮੌਕੇ ਵਿਨਾ ਕੁਮਾਰੀ, ਨਰੇਸ਼ ਕੁਮਾਰੀ, ਸਰਬਜੀਤ ਗਿੱਲ, ਪਰਮਜੀਤ ਸਿੰਘ ਲੱਧੜ, ਗੁਰਨਾਮ ਸਿੰਘ, ਜਥੇਦਾਰ ਰਵਿੰਦਰ ਸਿੰਘ ਖ਼ਾਲਸਾ, ਅਰਵਿੰਦਰ ਸਿੰਘ ਖ਼ਾਲਸਾ, ਯੋਗ ਰਾਜ ਅਟਵਾਲ, ਅਜੀਤ ਸਿੰਘ ਬੱਗਣ, ਰਣਜੀਤ ਕੌਰ, ਕੁਲਦੀਪ ਕੌਰ, ਗੁਰਮੇਲ ਸਿੰਘ ਸਰਹਿੰਦ, ਗਗਨਦੀਪ ਕੌਰ ਖੰਨਾ, ਸਰੋਜ ਬਾਲਾ, ਜਸਵੀਰ ਕੌਰ ਬੇਲਾ, ਰਾਵਲ ਵਾਲੀਆ ਕੁਰਾਲੀ, ਜੱਗੀ ਖਿਜਰਾਬਾਦ ਅਤੇ ਬਾਬਾ ਸੋਹਣ ਸਿੰਘ ਸਿਆਲਬਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ 22 ਨੂੰ <br/> ਅਗਲੀ ਖ਼ਬਰ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਵਿਚ ਰੂਪਨਗਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।