30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਗਰ ਕੌਂਸਲ ਨੇ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁਕਵਾਇਆ <br/>

ਅਜੀਤ ਡੈਸਕ 18-06-2025
ਸ੍ਰੀ ਚਮਕੌਰ ਸਾਹਿਬ, 17 ਜੂਨ (ਜਗਮੋਹਣ ਸਿੰਘ ਨਾਰੰਗ)-ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਨੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਰੱਖ ਕੇ ਆਵਾਜਾਈ 'ਚ ਪਾਏ ਜਾ ਰਹੇ ਅੜਿੱਕੇ ਨੂੰ ਵੇਖਦਿਆਂ ਦੁਕਾਨਦਾਰਾਂ ਨੂੰ ਸਾਮਾਨ ਸੜਕਾਂ/ ਫੁੱਟਪਾਥ ਤੇ ਨਾ ਰੱਖਣ ਦੀ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਤੇ ਅੱਜ ਨਗਰ ਕੌਸ਼ਲ ਦੀ ਟੀਮ ਵਲੋਂ ਬਾਹਰ ਰੱਖਿਆ ਸਮਾਨ ਕਬਜੇ ਵਿਚ ਲੈ ਲਿਆ ਅਤੇ ਹਰ ਦੁਕਾਨਦਾਰ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਦੁਕਾਨਦਾਰ ਦਾ ਸਮਾਨ ਬਾਹਰ ਪਿਆ ਮਿਲਿਆ ਤਾਂ ਉਸ ਨੂੰ ਜਬਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਸੰਬੰਧੀ ਯੋਜਨਾ ਦਾ ਪਹਿਲਾ ਪੜਾਅ ਹੋਇਆ ਆਰੰਭ-ਵਿਧਾਇਕ... ਅਗਲੀ ਖ਼ਬਰ ਗੁਰਦੁਆਰਾ ਘਾਹ ਸਾਹਿਬ ਵਿਖੇ ਗੁਰਮਤਿ ਸਮਾਗਮ 6 ਜੁਲਾਈ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।