16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਾਬਾ ਬਿੜੇ ਵਾਲੇ ਦਾ ਭੰਡਾਰਾ 7 ਨੂੰ

drinking water
ਅਜੀਤ ਡੈਸਕ 02-09-2025
ਸੁਖਸਾਲ, 1 ਸਤੰਬਰ (ਧਰਮ ਪਾਲ)-ਸਥਾਨਕ ਪਿੰਡ ਸੂਰੇਵਾਲ ਵਿਖੇ ਪ੍ਰਾਚੀਨ ਬਾਬਾ ਬਿੜੇ ਵਾਲੇ ਦਾ ਸਾਲਾਨਾ ਭੰਡਾਰਾ 7 ਸਤੰਬਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਕਮੇਟੀ ਪ੍ਰਧਾਨ ਸੋਹਣ ਲਾਲ ਚੌਧਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਿਧੀ ਪੂਰਵਕ ਪੂਜਾ ਕਰਨ ਉਪਰੰਤ ਬਾਬਾ ਜੀ ਦਾ ਭੰਡਾਰਾ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ 6 ਸਤੰਬਰ ਦੀ ਰਾਤ ਨੂੰ ਪ੍ਰਸਿੱਧ ਭਜਨ ਮੰਡਲੀ ਕਾਲਾ ਗੁੱਜਰ ਤੇ ਉਨ੍ਹਾਂ ਦੀ ਪਾਰਟੀ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਜਾਵੇਗਾ, 7 ਸਤੰਬਰ ਨੂੰ ਪ੍ਰਸਿੱਧ ਪੰਜਾਬੀ ਕਲਾਕਾਰ ਪਿਰਤੀ ਸਿਲੋਨ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਦਿਨ ਸਮੇਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਤਲੁਜ ਦਰਿਆ ਊਫਾਨ 'ਤੇ, ਅਬਿਆਣਾ ਕਲਾਂ ਤੇ ਆਸ-ਪਾਸ ਦੇ ਪਿੰਡਾਂ 'ਚ ਖੜ੍ਹੀਆਂ ਫ਼ਸਲਾਂ ਤਬਾਹ ਅਗਲੀ ਖ਼ਬਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਵਣ ਵਿਭਾਗ ਦਫ਼ਤਰ ਦੀ ਦੀਵਾਰ ਡਿੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।