15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਹੁਣ ਗੋਡਿਆਂ ਦੇ ਦਰਦ ਤੋਂ ਛੁਟਕਾਰੇ ਲਈ ਆਪ੍ਰੇਸ਼ਨ ਦੀ ਲੋੜ ਨਹੀਂ, ਓ. ਪੀ. ਡੀ. ਸ਼ੁਰੂ-ਡਾ. ਅਨਿਲ

ਅਜੀਤ ਡੈਸਕ 21-06-2025
ਜਲੰਧਰ, 20 ਜੂਨ (ਅ. ਬ. )-ਡਾ. ਅਨਿਲ ਵਲੋਂ ਗੋਡਿਆਂ ਦੇ ਦਰਦ ਦੇ ਇਲਾਜ ਲਈ 20 ਤੋਂ 22 ਜੂਨ ਤੱਕ ਸਵੇਰੇ 10 ਵਜੇ ਤੋਂ ਸਾਮ 6 ਵਜੇ ਤੱਕ ਪਟਿਆਲਾ ਗੁਰੂ ਰਵਿਦਾਸ ਹਰਿਹਰ ਮੰਦਰ ਫੈਕਟਰੀ ਏਰੀਆ ਨਜਦੀਕ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਵਿਚ ਗੋਡਿਆਂ ਦੇ ਇਲਾਜ ਲਈ ਵਿਸ਼ੇਸ਼ ਓ. ਪੀ. ਡੀ. ਲਗਾਈ ਗਈ ਹੈ | ਡਾ. ਅਨਿਲ ਨੇ ਦੱਸਿਆ ਕਿ ਹੁਣ ਗੋਡਿਆਂ ਦੀ ਸਮੱਸਿਆ ਦਾ ਹੱਲ ਬਿਨ੍ਹਾਂ ਆਪ੍ਰੇਸ਼ਨ ਦੇ ਸੰਭਵ ਹੈ | ਇਹ ਸੰਭਵ ਹੋਇਆ ਹੈ 'ਨੀ ਆਪਕ ਲੋਡਰ ਬੇਸ' ਦੇ ਦੁਆਰਾ | ਡਾ. ਅਨਿਲ ਨੇ ਦੱਸਿਆ ਕਿ ਓ. ਪੀ. ਡੀ. ਵਿਚ ਦਿਖਾਉਣ ਦੀ ਫੀਸ 300 ਰੁਪਏ ਹੈ | ਇਕ ਗੋਡੇ ਦਾ ਇਲਾਜ 7800 ਰੁਪਏ ਵਿਚ ਤੇ ਦੋ ਦਾ 15000 ਰੁਪਏ ਖਰਚ ਆਉਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਗੋਡਿਆਂ ਦੀ ਸਮੱਸਿਆ ਅਸਲ ਵਿਚ ਮਕੈਨੀਕਲ ਸਮੱਸਿਆ ਹੈ ਨਾ ਕਿ ਮੈਡੀਕਲ |
ਪਿਛਲੀ ਖ਼ਬਰ ਬਾਬਾ ਬਲਵੰਤ ਸਿੰਘ ਸਿਹੌੜਾ ਵਾਲਿਆਂ ਦੀ 11ਵੀਂ ਬਰਸੀ ਸਮਾਗਮ ਰੋੜੇਵਾਲ ਸਾਹਿਬ ਵਿਖੇ ਕੱਲ੍ਹ ਤੋਂ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।