17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਆਪ' ਆਗੂਆਂ ਵਲੋਂ ਨਵੇਂ ਲਗਾਏ ਇੰਚਾਰਜ ਨਾਲ ਮੁਲਾਕਾਤ <br/>

ਆਮ ਆਦਮੀ ਪਾਰਟੀ ਵਲੋਂ ਨਵੇਂ ਲਗਾਏ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਮੁਬਾਰਕਬਾਦ ਦਿੰਦੇ ਹੋਏ ਵੱਖ-ਵੱਖ ਆਗੂ | ਅਜੀਤ ਤਸਵੀਰ <br/> 22-09-2025
ਭੁੱਨਰਹੇੜੀ, 21 ਸਤੰਬਰ (ਧਨਵੰਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਨਵੇਂ ਲਗਾਏ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨਾਲ ਇਲਾਕੇ ਦੇ ਪੰਚ ਸਰਪੰਚ ਤੇ ਇਲਾਕਾ ਨਿਵਾਸੀਆਂ ਵਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ | ਇਸ ਲੜੀ ਤਹਿਤ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਜ਼ਿਲ੍ਹਾ ਉਪ ਪ੍ਰਧਾਨ ਬਲਜਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਪੰਜੋਲਾ ਹਲਕਾ ਸਨੌਰ ਕੋਆਰਡੀਨੇਟਰ ਤੇ ਹਰਪ੍ਰੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਵਫ਼ਦ ਨੇ ਮੁਲਾਕਾਤ ਕਰਕੇ ਮੁਬਾਰਕਾਂ ਦਿੱਤੀਆਂ | ਇਸ ਮੌਕੇ ਮਦਨ ਲਾਲ ਵਰਮਾ ਵਾਇਸ ਪ੍ਰਧਾਨ ਹਲਕਾ ਸਨੌਰ, ਗੁਰਮੀਤ ਸਿੰਘ ਅਸਰਪੁਰ ਉਪ ਕੋਆਰਡੀਨੇਟਰ, ਵਾਲਿਤੀ ਰਾਮ ਪੰਜੋਲਾ, ਗੁਰਵਿੰਦਰ ਸਿੰਘ ਪੰਜੋਲਾ, ਹਾਕਮ ਸਿੰਘ ਪੰਜੋਲਾ, ਗੁਰਪ੍ਰੀਤ ਸਿੰਘ ਪ੍ਰਤਾਪਗੜ੍ਹ, ਬਿੰਦਰ ਰਾਮ ਡੇਰਾ ਚਰਾਸੋ, ਜਸਵਿੰਦਰ ਸਿੰਘ ਪੰਜੇਟਾ ਪ੍ਰਧਾਨ, ਪਰਮਿੰਦਰ ਸਿੰਘ ਨਨਾਸੂ, ਸੁਰਿੰਦਰ ਸਿੰਘ ਚਰਾਸੋ, ਬਲਕਾਰ ਸਿੰਘ ਬਲਵੇੜਾ, ਅਮਰਜੀਤ ਸਿੰਘ ਬੀਰਕ ਸਰਪੰਚ ਪ੍ਰਤਾਪਗੜ੍ਹ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਨੌਰ ਦੀ ਸਿਆਸਤ 'ਤੇ ਨਿਰਮਲ ਸਿੰਘ ਭੱਟੀਆਂ ਤੇ ਮਨੀਸ਼ਾ ਪਵਾਰ ਵਿਚਾਲੇ ਚਰਚਾ <br/> ਅਗਲੀ ਖ਼ਬਰ ਪਿੰਡ ਸਕੋਹਾਂ ਤੇ ਧਨੌਰੀ 'ਚ ਮਹਿਲਾਵਾਂ ਨੇ 'ਆਪ' ਪਾਰਟੀ ਦਾ ਫੜਿਆ ਪੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।