08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ

ਅਜੀਤ ਡੈਸਕ 28-12-2025
ਰਾਜਪੁਰਾ, 27 ਦਸੰਬਰ (ਜੀ.ਪੀ. ਸਿੰਘ)-ਸਥਾਨਕ ਪਟਿਆਲਾ ਬਾਈਪਾਸ 'ਤੇ ਸਟੂਡੈਂਟ ਯੂਨੀਅਨ ਰਾਜਪੁਰਾ ਵਲੋਂ ਫਰੀਦ ਸਿੰਘ ਵਿਰਕ, ਕਰਮਵੀਰ ਸਿੰਘ ਸਿੰਘ ਸੋਹੀ ਦੀ ਦੇਖ-ਰੇਖ 'ਚ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਏ ਗਏ | ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਲੰਗਰ ਛਕਿਆ | ਇਸ ਮੋਕੇ ਹਰਪਾਲ ਸਿੰਘ ਸਰਾਓ, ਮਨਪ੍ਰੀਤ ਸਿੰਘ ਮਿੰਟੂ, ਸਤਵਿੰਦਰ ਸਿੰਘ, ਸ਼ਰਨਪ੍ਰੀਤ ਸਿੰਘ, ਪਿ੍ੰਸ ਸਿੰਘ ਜਰਮਨ, ਕਰਨ ਸਿੰਘ ਬੈਨੀਵਾਲ, ਗੌਰਵ ਭੱਪਲ ਸਮੇਤ ਦਰਜਨਾਂ ਨੇ ਲੰਗਰ 'ਚ ਆਪਣੀ ਸੇਵਾ ਨਿਭਾਈ |
ਪਿਛਲੀ ਖ਼ਬਰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ 725 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਗਲੀ ਖ਼ਬਰ ਸਰਕਾਰੀ ਗਲੀ 'ਤੇ ਪਾਇਆ ਸ਼ੈੱਡ, ਕੀਤਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।