ਬੀੜ ਸਿੱਖਾਂ ਵਾਲਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
ਅਜੀਤ ਡੈਸਕ
17-10-2025
ਖਾਟੂ ਸ਼ਿਆਮ ਲਈ ਬੱਸ ਯਾਤਰਾ 24 ਨੂੰ
ਸਾਦਿਕ, 16 ਅਕਤੂਬਰ (ਆਰ.ਐਸ.ਧੁੰਨਾ)-ਸ੍ਰੀ ਬਾਲਾ ਜੀ ਸੇਵਾ ਮੰਡਲ ਸਾਦਿਕ ਦੇ ਸਰਗਰਮ ਮੈਂਬਰ ਨਸੀਬ ਸੇਠੀ, ਪਿ੍ਤਪਾਲ ਸਿੰਘ ਢਿੱਲੋਂ, ਲਖਵਿੰਦਰ ਸਿੰਘ ਲੱਖਾ, ਰਾਜਾ ਰਾਮ, ਦੀਪਕ ਸਿੰਗਲਾ, ਗੁਰਮੀਤ ਸਿੰਘ, ਜੱਸਾ ਸਿੰਘ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਮੰਡਲ ਵਲੋਂ ਸਾਦਿਕ ਤੋਂ ਖਾਟੂਸ਼ਿਆਮ, ਸਾਲਾਸਰ ਧਾਮ, ਇੱਛਾ ਪੂਰਨੀ ਬਾਲਾ ਜੀ ਸਰਦਾਰ ਸ਼ਹਿਰ, ਰਾਵਤਸਰ ਧਾਮ (ਬਾਬਾ ਖੇਤਰਪਾਲ ਮੰਦਰ) ਦੇ ਦਰਸ਼ਨਾਂ ਲਈ ਬੱਸ ਯਾਤਰਾ 24 ਅਕਤੂਬਰ ਦਿਨ ਸ਼ੁੱਕਰਵਾਰ ਸ਼ਾਮ ਨੂੰ ਠੀਕ 6 ਵਜੇ ਰਵਾਨਾ ਹੋਵੇਗੀ |