05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪ੍ਰੀਤਮ ਕੌਰ ਮੱਤਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 18-10-2025
ਕੋਟਕਪੂਰਾ, 17 ਅਕਤੂਬਰ (ਮੇਘਰਾਜ)-ਨਗਰ ਕੌਂਸਲ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਧਰਮਪਤਨੀ ਪ੍ਰੀਤਮ ਕੌਰ (70) ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ | ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਉਨ੍ਹਾਂ ਦੀ ਮੌਤ 'ਤੇ ਮੋਹਨ ਸਿੰਘ ਮੱਤਾ ਤੇ ਉਨ੍ਹਾਂ ਸਪੁੱਤਰ ਸੁਖਦੀਪ ਸਿੰਘ ਬੱਬੂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਅਜੇਪਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢੈਪਈ, ਸਾਬਕਾ ਚੇਅਰਮੈਨ ਜਸਪਾਲ ਸਿੰਘ ਮੌੜ ਤੇ ਦਰਸ਼ਨ ਸਿੰਘ ਠੇਕੇਦਾਰ, ਸਾਬਕਾ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ, ਅਜਾਇਬ ਸਿੰਘ ਚਹਿਲ, ਸੰਦੀਪ ਕਟਾਰੀਆ, ਹਰਵਿੰਦਰ ਸਿੰਘ ਬੱਬੂ, ਅਮਨਦੀਪ ਸੰਧੂ ਸਿੱਖਾਂਵਾਲਾ, ਤੇਜ਼ ਸਿੰਘ ਮਾਨ, ਕਰਤਾਰ ਸਿੰਘ ਸਿੱਖਾਂਵਾਲਾ, ਜਸਵੀਰ ਸਿੰਘ ਢਿੱਲੋਂ, ਗੁਰਦੇਵ ਸਿੰਘ ਠੇਕੇਦਾਰ, ਗੁਰਮੀਤ ਸਿੰਘ ਬਰਾੜ, ਬਲਤੇਜ ਸਿੰਘ ਮੱਤਾ, ਸਾਧੂ ਸਿੰਘ ਮੱਤਾ, ਨਛੱਤਰ ਸਿੰਘ ਮੱਤਾ, ਸੁਰਜੀਤ ਸਿੰਘ ਜ਼ੈਲਦਾਰ, ਬਲਵਿੰਦਰ ਸਿੰਘ ਬਿੰਦੀ ਮੱਤਾ, ਜੀਤੂ ਮੱਕੜ, ਬਾਲ ਮੁਕੰਦ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ ਮੱਤਾ, ਰਣਜੀਤ ਸਿੰਘ ਟਹਿਣਾ, ਅਮਰਜੀਤ ਸਿੰਘ ਰੋਮਾਣਾ, ਗੁਰਲਾਲ ਸਿੰਘ ਮੱਤਾ, ਪ੍ਰੋ. ਦਰਸ਼ਨ ਸਿੰਘ ਸੰਧੂ, ਬਲਜਿੰਦਰ ਸਿੰਘ ਸੰਧੂ, ਬਿੱਟਾ ਨਰੂਲਾ, ਮਨਦੀਪ ਸਿੰਘ ਵੜਿੰਗ, ਰਮਨ ਕਟਾਰੀਆ ਸਮੇਤ ਹੋਰ ਵੀ ਸ਼ਹਿਰ ਨਿਵਾਸੀਆਂ, ਰਿਸ਼ਤੇਦਾਰਾਂ, ਆੜ੍ਹਤੀਏ, ਵੱਖ-ਵੱਖ ਰਾਜਸੀ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਕਰਮਕਾਂਡੀ ਬ੍ਰਾਹਮਣ ਸੰਗਠਨ ਗਿੱਦੜਬਾਹਾ ਦੀ ਮੀਟਿੰਗ ਅਗਲੀ ਖ਼ਬਰ ਪਿੰਡ ਚੰਦਭਾਨ ਵਿਖੇ 69ਵੀਂਆਂ ਬਲਾਕ ਪੱਧਰੀ ਖ਼ੇਡਾਂ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।