04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਾਤਾ ਸੁਰਜੀਤ ਕੌਰ ਯਾਦਗਾਰੀ ਕਲੱਬ ਦੀ ਚੋਣ

ਅਜੀਤ ਡੈਸਕ 26-12-2025
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਨਾਮਦੇਵ ਨਗਰ ਵਿਖੇ ਮਾਤਾ ਸੁਰਜੀਤ ਕੌਰ ਯਾਦਗਾਰੀ ਕਲੱਬ ਦੀ ਚੋਣ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਡਾ. ਸੁਰਿੰਦਰ ਸਿੰਘ ਜੱਸਲ ਚੇਅਰਮੈਨ, ਨਵਦੀਪ ਸਿੰਘ ਸੁੱਖੀ ਪ੍ਰਧਾਨ, ਰਜਿੰਦਰ ਸਿੰਘ ਦਾਰਾ ਮੀਤ ਪ੍ਰਧਾਨ, ਅਮਨਦੀਪ ਸਿੰਘ ਜੱਸਲ ਜਨਰਲ ਸਕੱਤਰ, ਐਡਵੋਕੇਟ ਗੁਰਦੀਪ ਸਿੰਘ ਸੰਧੂ ਰਿਟਾ. ਡੀ.ਏ. ਕਾਨੂੰਨੀ ਸਲਾਹਕਾਰ, ਸੁਰਿੰਦਰ ਕੌਰ ਖ਼ਜ਼ਾਨਚੀ, ਹਰਮਨ ਸਿੰਘ ਪ੍ਰੈੱਸ ਸਕੱਤਰ, ਸਿਮਰਨਜੀਤ ਸਿੰਘ ਜਥੇਬੰਦਕ ਸਲਾਹਕਾਰ, ਭਾਈ ਮਹਿਕਦੀਪ ਸਿੰਘ ਖ਼ਾਲਸਾ, ਮਨੋਹਰ ਸਿੰਘ, ਮਿਹਰਬਾਨ ਸਿੰਘ, ਮੱਖਣ ਸਿੰਘ, ਦਲੇਰ ਸਿੰਘ ਕੰਡਾ, ਕੁਲਦੀਪ ਸਿੰਘ, ਅਮਨ ਅਗਰੋਆ, ਸਿਮਰਨ ਢੱਲਾ ਆਦਿ ਸਲਾਹਕਾਰ ਚੁਣੇ ਗਏ | ਜਦਕਿ ਐੱਨ.ਆਰ.ਆਈ. ਪੁਸ਼ਪਿੰਦਰ ਸਿੰਘ ਜੱਸਲ ਕਲੱਬ ਦੇ ਸਰਪ੍ਰਸਤ ਹੋਣਗੇ | ਚੇਅਰਮੈਨ ਸੁਰਿੰਦਰ ਸਿੰਘ ਜੱਸਲ ਨੇ ਕਿਹਾ ਕਿ ਇਹ ਕਲੱਬ ਇਲਾਕੇ 'ਚ ਖੇਡਾਂ ਦੇ ਵਿਕਾਸ ਤੇ ਸਮਾਜ ਸੇਵਾ ਦੇ ਕੰਮ ਕਰੇਗਾ |
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਧੁੰਦ ਦੇ ਮੱਦੇਨਜ਼ਰ ਲਗਾਏ ਰਿਫ਼ਲੈਕਟਰ ਅਗਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।