25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰਤਿੰਦਰ ਸਿੰਘ ਨੀਲ ਸਾਈਆਂਵਾਲਾ ਨੂੰ ਵੱਡੀ ਗਿਣਤੀ 'ਚ ਪੁੱਜੀਆਂ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 16-06-2025


ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੂੰ ਭੇਟ ਕੀਤੀ ਦਸਤਾਰ
<br/>

ਫ਼ਿਰੋਜ਼ਪੁਰ, 15 ਜੂਨ (ਦਵਿੰਦਰ ਪਾਲ ਸਿੰਘ/ਲਖਵਿੰਦਰ ਸਿੰਘ)-ਮਰਹੂਮ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਪੰਜਾਬ ਸ. ਮਹਿੰਦਰ ਸਿੰਘ ਸਾਂਈਆਂਵਾਲਾ ਦੇ ਛੋਟੇ ਸਪੁੱਤਰ ਅਤੇ ਅਸੀਸਪ੍ਰੀਤ ਸਿੰਘ ਸਾਈਾਆਵਾਲਾ ਦੇ ਪਿਤਾ ਗੁਰੂ ਨਾਨਕ ਕਾਲਜ ਦੇ ਚੇਅਰਮੈਨ ਰਤਿੰਦਰ ਸਿੰਘ ਨੀਲ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸ੍ਰੀ ਖ਼ਾਲਸਾ ਗੁਰਦੁਆਰਾ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਮੌਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਭਾਈ ਸਤਿੰਦਰਬੀਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਸੇਵਾਮੁਕਤ ਜਸਟਿਸ ਸੁਰਿੰਦਰ ਸਿੰਘ ਸਾਰੋ ਚੀਫ਼ ਕਮਿਸ਼ਨਰ ਗੁਰਦੁਆਰਾ ਇਲੈੱਕਸ਼ਨ, ਹੇਮੰਤ ਗੁਪਤਾ ਜਸਟਿਸ ਸੁਪਰੀਮ ਕੋਰਟ, ਰਾਜਪਾਲ ਸਿੰਘ ਸੰਧੂ ਡੀ.ਆਈ.ਜੀ., ਸੰਗਰਾਮ ਸਿੰਘ ਸਾਰੋ ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਗੁਰਦੇਵ ਸਿੰਘ (ਆਈ.ਏ.ਐਸ.), ਭੁਪਿੰਦਰ ਸਿੰਘ ਗਿੱਲ ਸੁਨਬੀਮ ਵਾਲੇ, ਗੁਰਕੀਰਤ ਸਿੰਘ ਮਾਨ ਇੰਟਰਨੈਸ਼ਨਲ ਕ੍ਰਿਕਟ ਖਿਡਾਰੀ, ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਅਮਰਪ੍ਰੀਤ ਕੌਰ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ, ਪਰਮਰਾਜ ਸਿੰਘ ਉਮਰਾਨੰਗਲ ਆਈ.ਜੀ, ਜਗਜੀਤ ਸਿੰਘ ਬਰਾੜ ਸਾਬਕਾ ਸਾਂਸਦ, ਮਨਪ੍ਰੀਤ ਸਿੰਘ ਇਆਲੀ ਵਿਧਾਇਕ, ਜਥੇਦਾਰ ਕਰਨੈਲ ਸਿੰਘ ਭਾਵੜਾ, ਗੁਰਮੀਤ ਸਿੰਘ ਹਰਾਜ, ਲਖਬੀਰ ਸਿੰਘ ਔਲਖ, ਸੰਗਰਾਮ ਸਿੰਘ ਸਾਰੋਂ ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ, ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ, ਗੁਰਜੀਤ ਸਿੰਘ ਔਜਲਾ ਸਾਂਸਦ, ਸ਼ੇਰ ਸਿੰਘ ਘੁਬਾਇਆ ਸਾਂਸਦ, ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ, ਐਡਵੋਕੇਟ ਬਲਵੰਤ ਸਿੰਘ ਸੇਖੋਂ, ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ, ਰਜਨੀਸ਼ ਦਹੀਆ ਵਿਧਾਇਕ, ਪ੍ਰੋ. ਸਾਧੂ ਸਿੰਘ ਸਾਬਕਾ ਸਾਂਸਦ ਫ਼ਰੀਦਕੋਟ, ਜਰਨੈਲ ਸਿੰਘ ਬਰਾੜ ਸਾਬਕਾ ਵਿਧਾਇਕ, ਅਨੂਮੀਤ ਸਿੰਘ ਹੀਰਾ ਸੋਢੀ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ, ਗੁਰਦੀਪ ਸਿੰਘ ਢਿੱਲੋਂ ਗੁਰੂਹਰਸਹਾਏ, ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ, ਐਡਵੋਕੇਟ ਸੁਰਿੰਦਰ ਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ, ਮਿਹਰ ਸਿੰਘ ਸੰਧੂ ਸਾਬਕਾ ਚੇਅਰਮੈਨ, ਡਾ. ਕਮਲ ਬਾਗੀ, ਦਿਲਸ਼ੇਰ ਸਿੰਘ ਕੈਰੋਂ, ਗੁਰਜੀਤ ਸਿੰਘ ਚੀਮਾ, ਮਾਸਟਰ ਗੁਰਨਾਮ ਸਿੰਘ ਮਿਸ਼ਰੀ ਵਾਲਾ, ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਹਰਜਿੰਦਰ ਸਿੰਘ ਖੋਸਾ, ਦਵਿੰਦਰ ਬਜਾਜ ਭਾਜਪਾ ਆਗੂ, ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ ਫ਼ਿਰੋਜ਼ਪੁਰ, ਗੁਰਭੇਜ ਸਿੰਘ ਟਿੱਬੀ ਹਲਕਾ ਇੰਚਾਰਜ ਗੁਰੂਹਰਸਹਾਏ ਕਾਂਗਰਸ, ਅਮਰਿੰਦਰ ਸਿੰਘ ਟਿੱਕਾ, ਦਿਲਬਾਗ ਸਿੰਘ ਵਿਰਕ, ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਤੋਖ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਭੁੱਲਰ, ਹਰਦੇਵ ਸਿੰਘ ਸੰਧੂ, ਬਲਦੇਵ ਸਿੰਘ ਭੁੱਲਰ ਸਾਬਕਾ ਜੱਜ ਖਪਤਕਾਰ ਫੋਰਮ, ਗੌਰਵ ਸਾਗਰ ਭਾਸਕਰ, ਅਜੇ ਜੋਸ਼ੀ, ਗੁਰਦੀਪ ਸਿੰਘ ਸੰਘਾ ਪ੍ਰਧਾਨ ਗੁਰੂ ਨਾਨਕ ਕਾਲਜ ਕਮੇਟੀ, ਇੰਦਰਜੀਤ ਸਿੰਘ ਪਿ੍ੰਸੀਪਲ ਗੁਰੂ ਨਾਨਕ ਕਾਲਜ, ਅਨਿਰੁੱਧ ਗੁਪਤਾ, ਸਤਿੰਦਰਜੀਤ ਸਿੰਘ ਪ੍ਰਧਾਨ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ, ਮਹਿੰਦਰ ਸਿੰਘ ਵਿਰਕ, ਗੁਰਨੈਬ ਸਿੰਘ ਪੱਲਾ ਮੇਘਾ, ਐਡਵੋਕੇਟ ਅਸ਼ਵਨੀ ਧੀਂਗੜਾ, ਡਾ. ਅਰਮਿੰਦਰ ਸਿੰਘ ਫਰਮਾਹ, ਭਾਗ ਸਿੰਘ ਮੱਲ੍ਹਣ, ਪਰਮਜੀਤ ਸਿੰਘ ਖੋਸਾ, ਵਿਜੇ ਸ਼ੈਰੀ, ਸੁਖਚੈਨ ਸਿੰਘ ਚੰਦੜ, ਮਹੀਰ ਸਿੰਘ ਸੰਧੂ, ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ, ਇਕਬਾਲ ਸਿੰਘ ਮੱਲ੍ਹਾ, ਲਖਬੀਰ ਸਿੰਘ ਘੁੱਗੀ, ਜਗਜੀਤ ਸਿੰਘ ਘਾਮ ਡੀ.ਐੱਸ.ਪੀ., ਅਮਰੀਕ ਸਿੰਘ ਸਰਪੰਚ ਝੌਕ ਹਰੀਹਰ, ਪ੍ਰੇਮ ਕੁਮਾਰ ਧਵਨ, ਵਰਦੇਵ ਸਿੰਘ ਨੌਨੀ ਮਾਨ, ਹਰਿੰਦਰ ਪਾਲ ਸਿੰਘ ਬਰਾੜ, ਜਸਦੀਪ ਕੰਬੋਜ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਗੁਰਬਚਨ ਸਿੰਘ ਗਿੱਲ, ਸਮੀਰ ਮਿੱਤਲ, ਗੁਰਜੀਤ ਸਿੰਘ ਚੀਮਾ ਤਲਵੰਡੀ, ਜੋਰਾ ਸਿੰਘ ਮਿਸ਼ਰੀ ਵਾਲਾ, ਬੂਟਾ ਸਿੰਘ ਸਤੀਏ ਵਾਲਾ, ਸੁਖਦਰਸ਼ਨ ਸਿੰਘ ਤਲਵੰਡੀ ਭਾਈ, ਰੇਸ਼ਮ ਸਿੰਘ ਸਰਪੰਚ ਭੰਗਾਲੀ, ਗੁਰਬੰਸ ਸਿੰਘ ਖੋਸਾ, ਹਿੰਮਤ ਸਿੰਘ ਭੁੱਲਰ, ਪਰਮਿੰਦਰ ਸਿੰਘ ਪਰੀ, ਧਰਮਪਾਲ ਬਾਂਸਲ, ਯੋਗੇਸ਼ ਬਾਂਸਲ, ਗੁਰਮੁਖ ਸਿੰਘ ਭੁੱਲਰ, ਡਾ. ਪ੍ਰਵੀਨ ਗੋਇਲ, ਜਸਵਿੰਦਰ ਸਿੰਘ ਸੱਪਾਂਵਾਲਾ, ਗੁਰਪ੍ਰੀਤ ਸਿੰਘ ਇੱਟਾਂਵਾਲਾ ਮੈਂਬਰ ਐੱਸ.ਸੀ. ਕਮਿਸ਼ਨ, ਲਖਵਿੰਦਰ ਸਿੰਘ ਨੰਬਰਦਾਰ, ਮਹਿੰਦਰ ਪ੍ਰਤਾਪ, ਰਾਮਪਾਲ, ਗੁਰਮੀਤ ਸਿੰਘ ਅਰੋੜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਐਡਵੋਕੇਟ ਸਵਰਨਜੀਤ ਸਿੰਘ ਸੇਖੋਂ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ, ਡਾ. ਜਸਵੰਤ ਸਿੰਘ ਕਾਕੂਵਾਲਾ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ, ਰਮਨ ਗਰਗ, ਸੁਨੀਲ ਮਿੱਤਲ, ਬਲਬੀਰ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਹਰਪਾਲ ਸਿੰਘ ਸੰਧੂ, ਨਰਬਿੰਦਰ ਸਿੰਘ ਸੋਢੀ, ਜਸਪਾਲ ਸਿੰਘ ਡੋਡ, ਕੁਲਵਿੰਦਰ ਸਿੰਘ ਟਾਹਲੀਵਾਲਾ, ਜੋਰਾ ਸਿੰਘ ਸੰਧੂ ਸਾਬਕਾ ਕੌਂਸਲਰ, ਲਾਲਜੀਤ ਸਿੰਘ ਭੁੱਲਰ, ਕੈਪਟਨ ਭੁਪਿੰਦਰ ਸਿੰਘ, ਬੇਅੰਤ ਸਿੰਘ ਭੁੱਲਰ ਮੈਂਬਰ ਮੈਡੀਕਲ ਕੌਂਸਲ, ਡਾ. ਗੁਰਬੀਰ ਸਿੰਘ ਔਲਖ, ਡਾ. ਨੱਛਤਰ ਸਿੰਘ ਸੈਣੀ, ਸੁਖਚੈਨ ਸਿੰਘ ਮੁਦਕੀ, ਗੁਰਮੀਤ ਸਿੰਘ ਬਰਾੜ ਮੁਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਸਰਪੰਚ, ਸੇਵਕ ਸਿੰਘ ਲਿਹਾਮ, ਜਤਿੰਦਰ ਸਿੰਘ ਘਾਲੀ ਐਮ.ਸੀ., ਦਵਿੰਦਰ ਸਿੰਘ ਪਿੰਕਾ ਐਮ.ਸੀ, ਸੁਰਜੀਤ ਸਿੰਘ ਸਦਰਦੀਨ, ਬੋਹੜ ਸਿੰਘ ਸੰਧੂ ਰੇਂਜ ਅਫ਼ਸਰ, ਜਗਮੰੰਦਰ ਸਿੰਘ ਸਾਈਾਆਵਾਲਾ, ਦੀਪਇੰਦਰ ਸਿੰਘ ਸਾਈਾਆਵਾਲਾ, ਅਮਰਜੀਤ ਸਿੰਘ ਟਿੱਕਾ, ਹਰਨੇਕ ਸਿੰਘ ਸਾਂਈਆਂਵਾਲਾ, ਜਸਬੀਰ ਸਿੰਘ ਸਾਈਾਆਵਾਲਾ, ਗੁਗੂ ਸਾਈਾਆਵਾਲਾ, ਕੇਵਲ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸਰਪੰਚ, ਡਾ. ਗੁਰਮੀਤ ਸਿੰਘ ਭਦਰੂ, ਪਿੱਪਲ ਸਿੰਘ ਚੂਹੜ ਖਲਚੀਆਂ, ਕੁਲਜੀਤ ਸਿੰਘ ਸੁਲਾਹਾਣੀ, ਰਾਜਦੀਪ ਸਿੰਘ ਸੁਲਹਾਣੀ, ਇੰਦਰਜੀਤ ਸਿੰਘ ਸੁਲਹਾਣੀ, ਭੁਪਿੰਦਰ ਸਿੰਘ ਫ਼ਰੀਦੇਵਾਲਾ ਆਦਿ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਪ੍ਰੋ. ਕੁਲਬੀਰ ਸਿੰਘ ਗੁਰੂ ਨਾਨਕ ਕਾਲਜ ਵਲੋਂ ਸਟੇਜ ਸੰਚਾਲਨ ਕਰਦਿਆਂ ਸ. ਰਤਿੰਦਰ ਸਿੰਘ ਨੀਲ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ | ਇਸ ਮੌਕੇ ਰਤਿੰਦਰ ਸਿੰਘ ਸਾਈਾਆਵਾਲਾ ਦੇ ਸਪੁੱਤਰ ਅਸੀਸਪ੍ਰੀਤ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਮੈਂਬਰਾਂ ਵਲੋਂ ਦਸਤਾਰ ਭੇਟ ਕੀਤੀ ਗਈ |

ਪਿਛਲੀ ਖ਼ਬਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਦੂਜੀ ਬਰਸੀ ਸੰਬੰਧੀ ਪਾਠ ਦੇ ਭੋਗ ਪਾਏ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ <b... ਅਗਲੀ ਖ਼ਬਰ ਬਿਜਲੀ ਸੰਕਟ ਦਾ ਖ਼ਦਸ਼ਾ, ਰਾਜ ਵਿਚਲੇ ਤਾਪ-ਘਰਾਂ ਦੇ 15 'ਚੋਂ 4 ਯੂਨਿਟ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।