ਸੰਗਰੂਰ, 16 ਜੂਨ (ਚੌਧਰੀ ਨੰਦ ਲਾਲ ਗਾਂਧੀ)-ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਸ਼ੁਰੂ ਕੀਤੇ ਪ੍ਰਾਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਨਾਲ ਜੁੜੇ ਵੱਖ-ਵੱਖ ਜ਼ਿਲਿ੍ਹਆਂ ਤੋਂ ਬਾਲ ਸਾਹਿਤਕਾਰਾਂ ਦਾ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਤਕਰੀਬਨ 29 ਬੱਚਿਆਂ ਨੇ ਆਪਣੀਆਂ ਵੱਖ-ਵੱਖ ਵਿਸ਼ਿਆਂ ਤੇ ਰਚਨਾਵਾਂ ਸੁਣਾਈਆਂ | ਮੰਚ ਸੰਚਾਲਨ ਦੀ ਭੂਮਿਕਾ ਬੱਚਿਆਂ ਵਲੋਂ ਤਨਮਪ੍ਰੀਤ ਕੌਰ ਗੁਰਦਾਸਪੁਰ ਅਤੇ ਸ਼ਮੀਕਸ਼ਾ ਵਲੋਂ ਬਾਖ਼ੂਬੀ ਨਿਭਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਭੀਮ ਸਿੰਘ ਅਨ ਲਾਇਨ ਟਰੇਨਿੰਗ ਇੰਚਾਰਜ ਅਤੇ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਵਲੋਂ ਕੀਤੀ ਗਈ | ਪ੍ਰੋਗਰਾਮ ਦੇ ਸ਼ੁਰੂ ਵਿਚ ਸੁਖਮਨ ਕੌਰ ਫ਼ਰੀਦਕੋਟ ਵਲੋਂ ਗੀਤ ਨਾਨੀ ਪੇਸ਼ ਕੀਤਾ ਗਿਆ | ਅੱਗੇ ਲੜੀਵਾਰ ਦੇ ਮੋਹਾਲੀ ਵਲੋਂ ਅੰਗ ਦਾਨ ਕਵਿਤਾ, ਸਨੇਹਾ ਮੋਹਾਲੀ ਵਲੋਂ ਮੈਨੂੰ ਗੋਡੇ ਗੋਡੇ ਚਾਅ, ਮੁਸਕਾਨ ਮੁਹਾਲੀ ਅੰਗਦਾਨ ਕਵਿਤਾ, ਹਾਇਕਾ ਢਿੱਲੋ ਮਲੇਰਕੋਟਲਾ ਵਲੋਂ ਭੂਆ ਭਤੀਜੀ ਕਵਿਤਾ, ਰਾਜਵੀਰ ਕੌਰ ਗੁਰਦਾਸਪੁਰ ਵਲੋਂ ਪੜਾਈ ਕਵਿਤਾ, ਹਰਸਿਮਰਤ ਕੌਰ ਗੁਰਦਾਸਪੁਰ ਵਲੋਂ ਰੁੱਖ ਲਗਾਓ ਕਵਿਤਾ, ਹਰਪ੍ਰੀਤ ਕੌਰ ਗੁਰਦਾਸਪੁਰ ਵਲੋਂ ਵਿਦਿਆ ਕਵਿਤਾ, ਅਨੀਤਾ ਖੰਨਾ ਜਲੰਧਰ ਵਲੋਂ ਸਫਰ ਕਵਿਤਾ, ਗੁਰਨੂਰ ਸੰਗਰੂਰ ਵਲੋਂ ਮੇਰੇ ਪਾਪਾ ਕਵਿਤਾ, ਪਰਮਿੰਦਰ ਸਿੰਘ ਪਟਿਆਲਾ ਵਲੋਂ ਵਸਦਾ ਰਹੇ ਮੇਰਾ ਪੰਜਾਬ ਗੀਤ, ਸਵਾਨ ਸਹੋਤਾ ਮੋਹਾਲੀ ਵਲੋਂ ਹਉਮੈ ਕਵਿਤਾ, ਏਕਮਜੋਤ ਗੁਰਦਾਸਪੁਰ ਵਲੋਂ ਨਸ਼ਾ ਮੁਕਤ ਪੰਜਾਬ ਸਬੰਧੀ ਰਚਨਾ, ਮੁਸਕਾਨ ਬਰਨਾਲਾ ਵਲੋਂ ਕਿੱਧਰ ਗਿਆ ਪੰਜਾਬ ਕਵਿਤਾ, ਅਰਸ਼ਦੀਪ ਕੌਰ ਬਰਨਾਲਾ ਵਲੋਂ ਧੀਆਂ ਕਵਿਤਾ, ਨਵਜੋਤ ਕੌਰ ਬਰਨਾਲਾ ਵਲੋਂ ਸੁਖੀ ਬਾਠ 'ਤੇ ਲਿਖੀ ਕਵਿਤਾ, ਸੰਤੋਸ਼ ਗੁਰਦਾਸਪੁਰ ਵਲੋਂ ਲੇਖ ਸਮਾਂ, ਹਰਨੂਰ ਸਿੰਘ ਜਲੰਧਰ ਵਲੋਂ ਉਡਾਣ ਅਜੇ ਬਾਕੀ ਹੈ ਕਵਿਤਾ, ਸੁਖਮਨ ਕੌਰ ਫਰੀਦਕੋਟ ਵਲੋਂ ਪੰਜਾਬ ਦੇ ਵਿਗੜੇ ਹਾਲਾਤ ਸਬੰਧੀ ਕਵਿਤਾ, ਹਰਪ੍ਰੀਤ ਕੌਰ ਗੁਰਦਾਸਪੁਰ ਵਲੋਂ ਇਮਾਨਦਾਰੀ ਕਵਿਤਾ, ਮਾਨਿਆਤਾ ਸ੍ਰੀ ਮੁਕਤਸਰ ਸਾਹਿਬ ਵਲੋਂ ਨਸ਼ਾ ਇੱਕ ਲਾਹਨਤ ਕਵਿਤਾ, ਲਾਡੀ ਸੰਗਰੂਰ ਵਲੋਂ ਧਰਤੀ ਅਤੇ ਪਾਣੀ ਕਵਿਤਾ, ਅਨਹਦ ਸਿੰਘ ਲੁਧਿਆਣਾ ਵਲੋਂ ਜਨਮ ਦਿਨ ਕਵਿਤਾ, ਬਖਸ਼ੀਸ਼ ਕੌਰ ਸ੍ਰੀ ਮੁਕਤਸਰ ਸਾਹਿਬ ਅਸਲ ਪੰਜਾਬ ਕਵਿਤਾ, ਮੁਸਕਾਨ ਬਰਨਾਲਾ ਵਲੋਂ ਬਾਪੂ ਦੀ ਲਾਡਲੀ ਧੀ ਕਵਿਤਾ, ਸਮੀਖਸ਼ਾ ਮਲੇਰਕੋਟਲਾ ਵਲੋਂ ਜ਼ਿੰਦਗੀ ਦਾ ਸੱਚ ਕਵਿਤਾ, ਦੇਵ ਮੋਹਾਲੀ, ਧਰਮਪ੍ਰੀਤ ਕੌਰ ਗੁਰਦਾਸਪੁਰ ਵਲੋਂ ਖ਼ੂਨ ਦਾਨ ਕਵਿਤਾ ਅਤੇ ਮਨੀ ਕੌਰ ਮੋਹਾਲੀ, ਵਲੋਂ ਰਿਸ਼ਤਾ ਭੈਣ ਭਰਾ ਕਵਿਤਾ ਪੇਸ਼ ਕੀਤੀ ਗਈ | ਪ੍ਰੋਗਰਾਮ ਵਿਚ ਗੁਰਦਾਸਪੁਰ ਤੋਂ ਪ੍ਰਧਾਨ ਡਾ. ਸਤਿੰਦਰ ਕੌਰ ਕਾਹਲੋਂ, ਡਾਕਟਰ ਸੁਰਿੰਦਰ ਕੁਮਾਰ ਜਿੰਦਲ ਜ਼ਿਲ੍ਹਾ ਪ੍ਰਧਾਨ ਮੋਹਾਲੀ, ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ, ਸ਼ਸ਼ੀ ਬਾਲਾ ਸੰਗਰੂਰ, ਵੀਨਾ ਅਰੋੜਾ ਜ਼ਿਲ੍ਹਾ ਪ੍ਰਧਾਨ ਜਲੰਧਰ, ਰਾਜਿੰਦਰ ਕੌਰ ਮੋਹਾਲੀ, ਗੁਤਿੰਦਰ ਕੌਰ ਮੋਹਾਲੀ, ਕੁਲਦੀਪ ਕੌਰ ਖੰਨਾ ਮਲੇਰਕੋਟਲਾ, ਰਣਜੀਤ ਕੌਰ ਬਾਜਵਾ ਗੁਰਦਾਸਪੁਰ, ਬਲਜਿੰਦਰ ਕੌਰ ਕਲਸੀ ਮੋਗਾ, ਰਾਜੇਸ਼ ਕੁਮਾਰ ਭਗਤ ਜਲੰਧਰ, ਲਖਵੀਰ ਕੌਰ ਮੋਹਾਲੀ, ਕਮਲਜੀਤ ਕੌਰ ਗੁਰਦਾਸਪੁਰ, ਨਵਜੋਤ ਕੌਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਇਨਾਂ ਮੈਂਬਰਾਂ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਗਾਈਡ ਅਧਿਆਪਕ ਸ਼ਾਮਿਲ
ਪੰਜਾਬ ਭਵਨ ਸਰੀ ਵਲੋਂ ਪ੍ਰਾਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਤਹਿਤ ਬੱਚਿਆਂ ਦਾ ਆਨਲਾਈਨ ਪ੍ਰੋਗਰਾਮ <br/>
ਅਜੀਤ ਡੈਸਕ
17-06-2025