ਸਰਹਾਲੀ ਕਲਾਂ (ਤਰਨ ਤਾਰਨ), 17 ਜੂਨ (ਅਜੇ ਸਿੰਘ ਹੁੰਦਲ)-ਪਿੰਡ ਸਰਹਾਲੀ ਦੀ ਦਾਣਾ ਮੰਡੀ ਵਿਚ ਅੱਜ ਬਾਅਦ ਦੁਪਹਿਰ ਇਕ ਨਿੱਕੀ ਉਮਰ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ | ਮਿ੍ਤਕ ਨੌਜਵਾਨ ਦੀ ਪਹਿਚਾਣ ਬਿਬੇਕਬੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਅਤੇ ਪਿ੍ੰਸੀਪਲ ਅਰਜਿੰਦਰ ਕੌਰ ਵਾਸੀ ਪਿੰਡ ਠੱਟਾ (ਨੇੜੇ ਸਰਹਾਲੀ) ਵਜੋਂ ਹੋਈ | ਮਿ੍ਤਕ ਨੌਜਵਾਨ ਨੇ ਹਾਲੇ ਇਸ ਸਾਲ ਹੀ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਨੌਜਵਾਨ ਵਾਲੀਵਾਲ ਦਾ ਚੰਗਾ ਖਿਡਾਰੀ ਹੋਣ ਦੇ ਨਾਲ-ਨਾਲ ਪਿਤਾਪੁਰਖੀ ਕੰਮ ਖੇਤੀਬਾੜੀ ਵਿਚ ਵੀ ਕਾਫੀ ਸਰਗਰਮ ਸੀ | ਨੌਜਵਾਨ ਦੀ ਛਾਤੀ ਅਤੇ ਸਰੀਰ ਦੇ ਹੋਰਨਾਂ ਅੰਗਾਂ 'ਤੇ ਜ਼ਖ਼ਮਾਂ ਦੇ ਡੂੰਘੇ ਨਿਸ਼ਾਨ ਸਨ ਜੋ ਉਸ ਦੀ ਮੌਤ ਦਾ
ਕਿਰਚ ਮਾਰ ਕੇ ਨੌਜਵਾਨ ਦਾ ਕਤਲ
ਅਜੀਤ ਡੈਸਕ
18-06-2025