ਵਿਦਿਆਰਥੀਆਂ ਨੇ ਮਨਾਈ ਗਰੀਨ ਦੀਵਾਲੀ
ਅਜੀਤ ਡੈਸਕ
24-10-2025
ਉਨ੍ਹਾਂ ਕਿਹਾ ਕਿ ਅਸਲ ਖੁਸ਼ੀ ਉਹੀ ਹੈ ਜਦੋਂ ਅਸੀਂ ਤਿਉਹਾਰ ਮਨਾਉਂਦੇ ਹੋਏ ਵਾਤਾਵਰਨ ਤੇ ਆਪਣੇ ਆਸ ਗੁਆਂਢ ਦੀ ਸੁਰੱਖਿਆ ਕਰੀਏ | ਇਸ ਮੌਕੇ ਸਕੂਲ ਮੁਖੀ ਦੀਪਕ ਕੁਮਾਰ ਸਮੇਤ ਸਾਰੇ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ |