04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀਮਤੀ ਸੁਸ਼ੀਲ ਰਾਣੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 06-11-2025
ਕੋਟ ਈਸੇ ਖਾਂ, 5 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਾਮਵਰ ਸੀਕਰੀ ਪਰਿਵਾਰ ਵਿਚ ਦਰਸ਼ਨ ਲਾਲ ਸੀਕਰੀ ਦੀ ਧਰਮ ਪਤਨੀ ਅਤੇ ਭਗਤ ਪੂਰਨ ਸਿੰਘ ਸੇਵਾ ਸੰਸਥਾ ਦੇ ਸੇਵਾਦਾਰ ਰਹੇ ਸਵ: ਬਾਵਾ ਸੀਕਰੀ ਦੀ ਮਾਤਾ ਸੁਸ਼ੀਲ ਰਾਣੀ ਜੋ ਬੀਤੀ 4 ਨਵੰਬਰ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਦੀਵੀ ਵਿਛੋੜਾ ਦੇ ਗਏ ਹਨ, ਅਗਲੀ ਸਵੇਰ ਉਨ੍ਹਾਂ ਦੀ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਸਥਾਨਕ ਸ਼ਮਸ਼ਾਨ ਘਾਟ ਵਿਚ ਵੱਡੀ ਗਿਣਤੀ 'ਚ ਪੁੱਜੇ ਸਾਕ-ਸਬੰਧੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਚਿਖਾ ਨੂੰ ਅਗਨੀ ਸਵ: ਸੁਸ਼ੀਲ ਰਾਣੀ ਦੇ ਪੋਤੇ ਦੀਵਾਸ਼ ਨੇ ਦਿਖਾਈ | ਅੰਗੀਠੇ ਦੀ ਸੰਭਾਲ 6 ਨਵੰਬਰ ਸਵੇਰੇ 9.30 ਵਜੇ ਹੋਵੇਗੀ | ਅੰਤਿਮ ਸੰਸਕਾਰ ਸਮੇਂ ਓਮ ਪ੍ਰਕਾਸ਼ ਸੀਕਰੀ, ਮਦਨ ਲਾਲ ਸੀਕਰੀ, ਜਗਦੀਸ਼ ਲਾਲ ਸੀਕਰੀ, ਗੁਰਦੇਵ ਸੀਕਰੀ, ਹੀਰਾ ਲਾਲ, ਅਰੁਣ ਸੀਕਰੀ, ਅਜੇ ਸੀਕਰੀ ਤੇ ਸਮੂਹ ਸੀਕਰੀ ਪਰਿਵਾਰ, ਸਮਾਜ ਸੇਵੀ ਦਲਜੀਤ ਬਿੱਟੂ ਠੇਕੇਦਾਰ, ਵਿਜੇ ਕੁਮਾਰ ਧੀਰ ਕੋਆਰਡੀਨੇਟਰ ਵਪਾਰ ਸੈਲ, ਸਰਪੰਚ ਲੋਹੀਆ, ਟਿੱਡੂ ਪ੍ਰਧਾਨ ਲੋਹੀਆ, ਪ੍ਰਧਾਨ ਗੁਰਮੀਤ ਮੁਖੀਜਾ ਧਰਮਕੋਟ, ਰਾਜ ਕੁਮਾਰ, ਪਵਨ ਲਧਾਈ ਕੇ ਬਾਘਾ ਪੁਰਾਣਾ, ਚੰਦਨ ਸੇਠੀ ਮੱਲਾਂ ਵਾਲਾ, ਭੋਲਾ ਗਰੋਵਰ ਫ਼ਤਿਹਗੜ੍ਹ ਪੰਜਤੂਰ, ਸੁਮਿਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਸਮਾਜ ਸੇਵੀ ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਰਾਜੂ ਮੁਖੀਜਾ ਧਰਮਕੋਟ, ਕਰਨਪਾਲ ਭੁੱਲਰ, ਡਾ. ਚਾਹਤ ਕੰਬੋਜ, ਰਾਮ ਸਰੂਪ ਸਾਬਕਾ ਸਰਪੰਚ, ਪੰਡਤ ਭੀਮ ਸੈਨ, ਬਾਬਾ ਅਜੀਤ ਸਿੰਘ, ਸਮਾਜ ਸੇਵੀ ਰਾਜਨ ਵਰਮਾ, ਜਗੀਰ ਛਾਬੜਾ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਹਿੰਦ ਧਾਲੀਵਾਲ, ਪਿੱਪਲ ਸਿੰਘ ਕੰਡਾ, ਲਖਪਤ ਰਾਏ ਮਲਹੋਤਰਾ, ਰਜੀਵ ਸੂਦ, ਭਾਊ ਵਿਜੇ ਕਾਲੜਾ, ਬਿਲਾ ਤਨੇਜਾ, ਕਾਲਾ ਅਰੋੜਾ, ਲਖਵਿੰਦਰ ਅਰੋੜਾ, ਰੋਮੀ ਗਾਬਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਡਾ.ਰਮਨ ਗੁੰਬਰ, ਕਪਿਲ ਮਹਿਤਾ, ਪੰਕਜ ਛਾਬੜਾ, ਹੀਰਾ ਅਰੋੜਾ, ਗੁਰਪ੍ਰੀਤ ਸਿੰਘ ਭੁੱਲਰ, ਅਮਨ ਗਾਬਾ, ਸਤਵੰਤ ਸਿੰਘ ਸਿੱਧੂ, ਗੁਰਮੁਖ ਸਿੰਘ ਖੁਰਾਣਾ ਦਰਸ਼ਨ ਸਿੰਘ ਲੌਂਗੀਵਿੰਡ, ਕਿਸ਼ੂ ਧੀਂਗੜਾ, ਪ੍ਰਧਾਨ ਬਲਦੇਵ ਰਾਜ ਗੱਖੜ, ਐਡਵੋਕੇਟ ਅਜੇ ਛਾਬੜਾ, ਮੰਨਾ ਧਾਲੀਵਾਲ, ਪ੍ਰਧਾਨ ਪੰਮਾ ਕਲਸੀ, ਪ੍ਰਧਾਨ ਅਸ਼ੋਕ ਗਰੋਵਰ, ਪ੍ਰਮੋਦ ਬੱਬੂ, ਪਿ੍ੰਸ ਤਨੇਜਾ, ਪਾਲੀ ਛਾਬੜਾ, ਤਰਸੇਮ ਸਿੰਘ ਧੰਨਾ, ਭਿੰਦਰ ਘਲੋਟੀ, ਪਰਸ਼ੋਤਮ ਲਾਲ ਸਾਬਕਾ ਪੰਚ, ਨਿਖਿਲ ਤਨੇਜਾ, ਸੁਰਜੀਤ ਸਿੰਘ ਸਦਿਊੜਾ ਪ੍ਰਧਾਨ ਸਵਰਨਕਾਰ ਰਾਜਪੂਤ ਸਭਾ, ਰਿੰਕੂ ਸ਼ੇਰ ਖਾਂ, ਗੁਰਚਰਨ ਸਿੰਘ ਚੰਨ, ਵਿੱਕੀ ਸਚਦੇਵਾ, ਮਨਜੀਤ ਸਿੰਘ ਮਹਿਲ, ਮੁਕੇਸ਼ ਰਾਜੂ ਸਚਦੇਵਾ, ਬਿੱਟੂ ਬਜਾਜ, ਹਰੀਸ਼ ਗੁਲਾਟੀ, ਬਿਕਰਮ ਜੀਤ, ਬੱਬੂ ਪਲਤਾ, ਤਿਲਕ ਗੁਲਾਟੀ, ਡੀਕੂ ਟੱਕਰ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਾਥਵੇਅਜ਼ ਗਲੋਬਲ ਸਕੂਲ ਨੇ ਧੂਮ ਧਾਮ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਗਲੀ ਖ਼ਬਰ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਵਿਖੇ ਗੁਰਪੁਰਬ ਧੂਮਧਾਮ ਨਾਲ ਮਨਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।