ਅਜੀਤਵਾਲ, 5 ਨਵੰਬਰ (ਹਰਦੇਵ ਸਿੰਘ ਮਾਨ)-220 ਕੇ.ਵੀ. ਸਬ-ਸਟੇਸ਼ਨ ਅਜੀਤਵਾਲ ਦੇ ਬਸਬਾਰ-2 ਦੀ ਮੇਨਟੇਨੈਂਸ ਕੀਤੀ ਜਾਣ ਕਰਕੇ ਬਸਬਾਰ-2 ਤੋਂ ਚਲਦੇ ਨਿਮਨ ਸਾਰੇ 11 ਕੇ.ਵੀ. ਫੀਡਰ ਜਿਨ੍ਹਾਂ ਵਿਚ ਅਜੀਤਵਾਲ ਨੰ-1 ਸ਼ਹਿਰੀ, 11 ਕੇ.ਵੀ. ਚੂਹੜਚੱਕ, ਝਿੜੀ ਸਾਹਿਬ, 11 ਕੇ.ਵੀ. ਮੱਦੋਕੇ ਸ਼ਹਿਰੀ, 11 ਕੇ.ਵੀ ਜੋਗੀਪੀਰ-ਕਿਲੀ ਚਾਹਲ, 11 ਕੇ.ਵੀ ਦੌਧਰ-ਗੁਰੂਸਰ, 11 ਕੇ.ਵੀ ਕੋਕਰੀ-ਭਾਈ ਮੱਸਾ ਸਵੇਰ 10 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਸਬ-ਸਟੇਸ਼ਨ ਅਜੀਤਵਾਲ ਦੇ ਐਸ.ਐਸ.ਈ. ਵਲੋਂ ਦਿੱਤੀ ਗਈ |