17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਏ

ਅਜੀਤ ਡੈਸਕ 25-11-2025
ਬਾਘਾ ਪੁਰਾਣਾ, 24 ਨਵੰਬਰ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਦੇ ਮੰਡਲ ਪ੍ਰਧਾਨ ਦੀਪਕ ਤਲਵਾੜ ਤੇ ਸਮੂਹ ਵਰਕਰਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵੇਂ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਚਾਨਣ ਸਿੰਘ ਦਰਵੇਸ਼ ਮੇਨ ਚੌਂਕ ਬਾਘਾ ਪੁਰਾਣਾ ਵਿਖੇ ਸਮਰਪਿਤ ਅਰਦਾਸ ਕਰਵਾਈ | ਜਿੱਥੇ ਚਾਹ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਖਨੰਦਨ ਅਗਰਵਾਲ, ਮਮਤਾ ਸਿੰਗਲਾ, ਦੀਪਕ ਸ਼ਰਮਾ, ਅਜੇ ਪੂਰੀ, ਪ੍ਰਦੀਪ ਤਲਵਾੜ, ਕੇਵਲ ਕਿ੍ਸ਼ਨ ਬਾਂਸਲ, ਮੋਹਿਤ ਮਹੇਸ਼ਵਰੀ, ਵਿਨੋਦ ਗੁੰਬਰ, ਰਾਮ ਤੀਰਥ ਗੁੰਬਰ, ਨਵਦੀਪ ਤਲਵਾੜ, ਅਜੇ ਗੁੰਬਰ, ਸੁਰਿੰਦਰਪਾਲ ਸਿੰਘ, ਗਗਨਦੀਪ ਲੰੂਬਾ, ਜਤਿੰਦਰ ਸ਼ਰਮਾ ਸਮਾਲਸਰ, ਕਪਿਲ ਗਰਗ, ਮੰਗਤ ਰਾਏ ਸ਼ਰਮਾ, ਦਵਿੰਦਰ ਕੁਮਾਰ ਲੰਗੇਆਣਾ, ਅਜੇ ਗੁਪਤਾ ਪਵਨ ਪਠੇਲਾ, ਜਲੌਰ ਸਿੰਘ, ਪ੍ਰੇਮ ਪਾਲ ਗਰਗ, ਦਲੀਪ ਕੁਮਾਰ, ਰਾਕੇਸ਼ ਕੁਮਾਰ, ਡਾ. ਗੁਲਸ਼ਨ, ਲੱਖਾ ਨੱਥੂਵਾਲਾ, ਕੁਲਵੰਤ ਸਿੰਘ, ਪੰਕਜ ਕੁਮਾਰ, ਭੋਲਾ ਸਿੰਘ, ਬਾਲ ਕਿਸ਼ਨ ਕਾਕਾ ਮਨਿਆਰੀ ਵਾਲਾ, ਅਮਨ ਖੱਤਰੀ, ਦੀਪਾ ਸਬਜ਼ੀਵਾਲਾ, ਬਿੰਦਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਪਵਨ ਸ਼ਰਮਾ, ਜਸਵੀਰ ਕੁਮਾਰ, ਜੀਵਨ ਕੁਮਾਰ, ਅਜੇ ਗੁੰਬਰ, ਦੀਪਕ ਲੂੰਬਾ, ਮੁਨੀਸ਼ ਲੂੰਬਾ, ਰਾਕੇਸ਼ ਕੁਮਾਰ ਰੋਕੀ, ਰਾਹੁਲ ਕੁਮਾਰ, ਅਨਿਲ ਤਲਵਾੜ, ਰੇਹੂ ਤਲਵਾੜ, ਸ਼ਾਮਾਂ ਫਰੂਟ ਵਾਲੇ, ਵਿਨੇ ਕੁਮਾਰ, ਪ੍ਰੇਮ ਕੁਮਾਰ ਕਾਕਾ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਐਸ. ਐਫ. ਸੀ. ਸਕੂਲ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।