14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਸਤੂਆਣਾ ਕੌਂਸਲ ਸੀਨੀਅਰ ਮੈਂਬਰ ਮਨਜੀਤ ਸਿੰਘ ਕੁੱਕੀ ਕੋਚ ਦੇ ਨੌਜਵਾਨ ਪੁੱਤਰ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਖੇਡ ਪ੍ਰੇਮੀਆਂ ਨੇ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 20-06-2025
ਮਸਤੂਆਣਾ ਸਾਹਿਬ, 19 ਜੂਨ (ਦਮਦਮੀ)-ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਨਿਰਦੇਸ਼ਕ ਮਨਜੀਤ ਸਿੰਘ ਬਾਲੀਆਂ ਕੁੱਕੀ ਕੋਚ ਦੇ ਇਕਲੌਤੇ ਨੌਜਵਾਨ ਸਪੁੱਤਰ, ਡਾਕਟਰ ਨੈਨਸੀ ਮਨੇਸ਼ ਕੈਨੇਡਾ ਦੇ ਭਰਾ ਅਤੇ ਹਰਜੀਤ ਸਿੰਘ ਰੂਬੀ ਇੰਗਲੈਂਡ ਤੇ ਕਰਮਜੀਤ ਸਿੰਘ ਆਸਟੇ੍ਰਲੀਆ ਦਾ ਭਤੀਜਾ ਕਾਕਾ ਅਜੈਦੀਪ ਸਿੰਘ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਸਵ. ਕਾਕਾ ਅਜੈਦੀਪ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਾਲੀਆਂ ਵਿਖੇ ਕੀਤਾ ਗਿਆ | ਸਵਰਗੀ ਕਾਕਾ ਅਜੈਦੀਪ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਪੱਕੇ ਤੌਰ 'ਤੇ ਰਹਿ ਰਿਹਾ ਸੀ ਅਤੇ ਹੁਣ ਪਿਛਲੇ ਦੋ ਢਾਈ ਮਹੀਨਿਆਂ ਤੋਂ ਸੰਗਰੂਰ ਆਪਣੇ ਮਾਤਾ ਪਿਤਾ ਨੂੰ ਮਿਲਣ ਆਇਆ ਹੋਇਆ ਸੀ | ਸਵ. ਕਾਕਾ ਅਜੈਦੀਪ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਾਇਰੈਕਟਰ ਸਪੋਰਟਸ ਰਾਜ ਕੁਮਾਰ ਸ਼ਰਮਾ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਇਨਫੋਟੈੱਕ ਦੇ ਚੇਅਰਮੈਨ ਗੁਨਿੰਦਰਜੀਤ ਸਿੰਘ ਜਵੰਧਾ, ਜਸਵੰਤ ਸਿੰਘ ਬਾਕਸਿੰਗ ਕੋਚ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਜਸਵਿੰਦਰ ਸਿੰਘ ਖਾਲਸਾ ਓਐੱਸਡੀ ਟੂ ਢੀਂਡਸਾ, ਕਾਂਗਰਸੀ ਆਗੂ ਸੁਮਿਤ ਸਿੰਘ ਮਾਨ ਹਲਕਾ ਇੰਚਾਰਜ ਅਮਰਗੜ੍ਹ, ਅਰਜਨਾ ਐਵਾਰਡੀ ਜੈਪਾਲ ਸਿੰਘ ਸਾਬਕਾ ਏਆਈਜੀ, ਉਲੰਪੀਅਨ ਤਿਰਲੋਕ ਸਿੰਘ ਸੰਧੂ, ਸੁਰਿੰਦਰ ਸਿੰਘ ਢਿੱਲੋਂ ਏਡੀਸੀ ਫਰੀਦਕੋਟ, ਡੀਆਈਜੀ ਲਖਵਿੰਦਰ ਸਿੰਘ ਲੱਖਾ, ਮਾਲਵਿੰਦਰ ਸਿੰਘ ਮਾਲੀ ਓਐੱਸਡੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਬਲਕਰਨ ਸਿੰਘ ਓਐੱਸਡੀ ਸਰਦਾਰ ਸੁਖਬੀਰ ਸਿੰਘ ਬਾਦਲ, ਐੱਸਪੀ ਪਰਮਜੀਤ ਸਿੰਘ ਜਲੰਧਰ, ਨੌਜਵਾਨ ਅਕਾਲੀ ਆਗੂ ਅਮਨਵੀਰ ਸਿੰਘ ਚੈਰੀ, ਅਕਾਲੀ ਆਗੂ ਵਿੰਨਰਜੀਤ ਸਿੰਘ ਗੋਲਡੀ, ਡਾਕਟਰ ਮਨਜੀਤ ਸਿੰਘ ਪਿ੍ੰਸੀਪਲ ਰਾਮਗੜੀਆ ਕਾਲਜ ਫਗਵਾੜਾ, ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਸਾਬਕਾ ਪ੍ਰਧਾਨ ਰਿਪਦਮਨ ਸਿੰਘ ਢਿੱਲੋਂ, ਐੱਸਪੀ ਰਜੇਸ਼ ਸਿੱਬਰ, ਐੱਸਪੀ ਦਵਿੰਦਰ ਸਿੰਘ ਅੱਤਰੀ, ਐੱਸਪੀ ਜਸਵਿੰਦਰ ਸਿੰਘ ਦਾਤੇਵਾਸ, ਐੱਸਪੀ ਸੁਖਵਿੰਦਰ ਸਿੰਘ ਚੋਹਾਨ, ਐੱਸਪੀ ਗੁਰਦੇਵ ਸਿੰਘ ਧਾਲੀਵਾਲ, ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ, ਪਿ੍ਤਪਾਲ ਸਿੰਘ ਸਲੂਜਾ ਜਨਰਲ ਸਕੱਤਰ ਹੈਂਡਬਾਲ ਐੱਸੋਸੀਏਸ਼ਨ ਆਫ ਇੰਡੀਆ, ਪਿ੍ੰਸੀਪਲ ਮੇਜਰ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਸੈਫ਼ਦੀਪੁਰ, ਸਾਈ ਐੱਨ ਆਈ ਐੱਸ ਪਟਿਆਲਾ ਤੋਂ ਵੱਡੀ ਗਿਣਤੀ ਕੋਚਜ, ਜਿੰਨਾ ਵਿੱਚ ਅੰਤਰਰਾਸ਼ਟਰੀ ਬੇਟ ਲਿਫਟਰ ਕੋਚ ਹਰਦੀਪ ਸਿੰਘ ਲੁਧਿਆਣਾ, ਬਾਕਸਿੰਗ ਕੋਚ ਪ੍ਰੇਮ ਸ਼ਰਮਾ, ਠੇਕੇਦਾਰ ਮਹਿੰਦਰ ਪਾਲ ਭੋਲਾ, ਦੀਦਾਰ ਸਿੰਘ ਢੀਂਡਸਾ ਪ੍ਰਧਾਨ ਪ੍ਰਾਈਵੇਟ ਸਕੂਲ ਪੰਜਾਬ, ਸੁਰਿੰਦਰ ਸਿੰਘ ਵਾਲੀਵਾਲ ਕੋਚ, ਡੀ ਕੇ ਸ਼ਰਮਾ ਅੰਤਰਰਾਸ਼ਟਰੀ ਚੀਫ ਕੋਚ, ਹਾਕੀ ਉਲੰਪੀਅਨ ਸੁਮਨ ਸ਼ਰਮਾ, ਜਸਵਿੰਦਰ ਸਿੰਘ ਬਿੱਟੂ, ਡਾਕਟਰ ਜਤਿੰਦਰ ਸਿੰਘ ਪਟਵਾਰੀ, ਸਾਬਕਾ ਚੇਅਰਮੈਨ ਸਾਧੂ ਸਿੰਘ ਬਨੂੜ, ਮਾਰਕੀਟ ਕਮੇਟੀ ਬਨੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸੀ, ਐਮਸੀ ਸੁਖਦੇਵ ਸਿੰਘ ਪਟਵਾਰੀ, ਸਾਬਕਾ ਡੀਐੱਸਓ ਰਵਿੰਦਰ ਸਿੰਘ ਬਾਵਾ, ਹੈਂਡਬਾਲ ਚੀਫ਼ ਕੋਚ ਮਹਿੰਦਰਪਾਲ, ਹੈਂਡਬਾਲ ਕੋਚ ਹਰੀਕੇਸ, ਡਾਕਟਰ ਭਗਵਾਨ ਸਿੰਘ, ਡਾਕਟਰ ਜਗਮੋਹਨ ਸਿੰਘ, ਡਾਕਟਰ ਨੌਰੰਗ ਸਿੰਘ ਬਾਲੀਆਂ, ਸਾਬਕਾ ਡੀਨ ਡਾ. ਨਰਵਿੰਦਰ ਕੌਸਿਲ, ਡਾ. ਓਾਕਾਰ ਸਿੰਘ, ਅਸਿਸਟੈਂਟ ਡਾਇਰੈਕਟਰ ਡਾਕਟਰ ਦਲਵੀਰ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਪਿ੍ੰਸੀਪਲ ਡਾਕਟਰ ਬਹਾਦਰ ਸਿੰਘ ਚੁਪਕੀ ਕਲਾਂ, ਪਿ੍ੰਸੀਪਲ ਡਾਕਟਰ ਅਮਨਦੀਪ ਕੌਰ, ਡਾਕਟਰ ਗੀਤਾ ਠਾਕੁਰ, ਡਾਕਟਰ ਸੁਖਜੀਤ ਕੌਰ, ਡਾਕਟਰ ਗੁਰਪ੍ਰੀਤ ਕੌਰ, ਪ੍ਰੋ. ਸੋਹਨਦੀਪ ਸਿੰਘ ਜੁਗਨੂੰ, ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਪ੍ਰੋਫੈਸਰ ਸੁਖਜੀਤ ਸਿੰਘ ਘੁਮਾਣ, ਪਿ੍ੰਸੀਪਲ ਮੋਤੀ ਰਾਮ, ਪ੍ਰੋਫੈਸਰ ਰਾਜਵਿੰਦਰ ਸਿੰਘ ਧਨੌਲਾ, ਸਬ ਇੰਸਪੈਕਟਰ ਹਰਮਨਜੀਤ ਕੌਰ ਪਟਿਆਲਾ, ਸਰਪੰਚ ਜੀਤ ਸਿੰਘ ਭੁੱਲਰਹੇੜੀ, ਸਰਪੰਚ ਸੁਰਿੰਦਰ ਸਿੰਘ, ਸਰਪੰਚ ਲੱਖਾ ਸਿੰਘ ਮੰਗਵਾਲ, ਬਿੱਟੂ ਦਿਆਲਗੜ, ਡਾਕਟਰ ਭੀਮਇੰਦਰ ਸਿੰਘ, ਡੀਐੱਸਪੀ ਹਰਦੀਪ ਸਿੰਘ ਭੱਟੀ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਮੰਨੂ ਬਡਰੁੱਖਾਂ, ਪ੍ਰੋਫੈਸਰ ਜਗਦੇਵ ਸਿੰਘ ਪਟਿਆਲਾ, ਐਡਵੋਕੇਟ ਨਛੱਤਰ ਸਿੰਘ, ਗੁਰਜੰਟ ਸਿੰਘ ਦੀਦਾਰਗੜੀਆ, ਕਰਮਜੀਤ ਸਿੰਘ ਬਾਲੀਆਂ, ਕਾਂਗਰਸੀ ਆਗੂ ਸੁਭਾਸ਼ ਗਰੋਵਰ, ਮਲਕੀਤ ਸਿੰਘ ਚੰਗਾਲ, ਮੈਨੇਜਰ ਰਜਿੰਦਰ ਸਿੰਘ, ਡੀਐੱਸਓ ਨਵਦੀਪ ਸਿੰਘ ਨੋਨੀ, ਬਾਬਾ ਭਰਪੂਰ ਸਿੰਘ ਚੰਗਾਲ, ਬਾਬਾ ਦਰਸ਼ਨ ਸਿੰਘ, ਬਾਬਾ ਜੋਧ ਸਿੰਘ, ਇੰਸਪੈਕਟਰ ਬਖਸ਼ੀਸ਼ ਸਿੰਘ, ਅਵਤਾਰ ਸਿੰਘ ਤਾਰੀ ਡਾਇਰੈਕਟਰ ਕੋਆਪਰੇਟਿਵ, ਕੁਲਵੰਤ ਸਿੰਘ ਗਹਿਲਾ, ਜੀਤ ਸਿੰਘ ਢੀਂਡਸਾ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਚੱਠਾ, ਜਸਪਾਲ ਸਿੰਘ ਸਿੱਧੂ, ਵਪਾਰੀ ਆਗੂ ਅਮਰਜੀਤ ਸਿੰਘ ਟੀਟੂ, ਸਾਈ ਸੈਂਟਰ ਤੋਂ ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਦੀਦਾਰਗੜੀਆ, ਡਾਕਟਰ ਗੁਰਵੀਰ ਸਿੰਘ ਸੋਹੀ, ਇੰਜੀਨੀਅਰ ਸੁਖਵਿੰਦਰ ਸਿੰਘ ਭੱਠਲ, ਪਿ੍ੰਸੀਪਲ ਡਾਕਟਰ ਰਜਿੰਦਰ ਸਿੰਘ ਬਾਜਵਾ, ਪਿ੍ੰਸੀਪਲ ਵਿਜੇ ਪਲਾਹਾ, ਡਾਕਟਰ ਜਸਪਾਲ ਸਿੰਘ, ਡਾਕਟਰ ਅਮਨਦੀਪ ਕੌਰ ਧੂਰੀ, ਮੈਨੇਜਰ ਜਸਵੀਰ ਸਿੰਘ ਗਿੱਦੜਬਾਹਾ, ਅਮਰਜੀਤ ਸਿੰਘ ਬਡਰੁੱਖਾਂ, ਪ੍ਰਧਾਨ ਬੀਬੀ ਚਰਨਜੀਤ ਕੌਰ ਖਹਿਰਾ ਬਹਾਦਰਪੁਰ, ਹਰਿੰਦਰ ਸਿੰਘ ਕਾਕਾ ਫਤਿਹਗੜ੍ਹ, ਸਾਬਕਾ ਸਰਪੰਚ ਪਾਲੀ ਸਿੰਘ ਕਮਲ, ਭਗਵੰਤ ਰਾਏ ਜੋਸ਼ੀ, ਸਰਪੰਚ ਦਲਵੀਰ ਸਿੰਘ ਸਿੱਧੂ, ਪ੍ਰਧਾਨ ਹਰਪਾਲ ਸਿੰਘ ਖਹਿਰਾ, ਲਖਵਿੰਦਰ ਸਿੰਘ ਲੱਖਾ, ਜਥੇਦਾਰ ਜਗਰੂਪ ਸਿੰਘ ਲੱਡਾ ਮੈਂਬਰ ਬਲਾਕ ਸੰਮਤੀ, ਮੈਨੇਜਰ ਹਰਬੰਸ ਸਿੰਘ ਅਕੋਈ ਸਾਹਿਬ, ਵਪਾਰੀ ਆਗੂ ਜਸਵਿੰਦਰ ਸਿੰਘ ਪਿ੍ੰਸ, ਚਰਨਜੀਤ ਸਿੰਘ ਸਿੱਧੂ, ਮਨਜੀਤ ਸਿੰਘ ਚੰਗਾਲ, ਪਰਮਿੰਦਰ ਸਿੰਘ ਕਾਂਝਲਾ, ਕੌਰ ਸਿੰਘ ਡੁੱਲਟ, ਜਥੇਦਾਰ ਦਰਸ਼ਨ ਸਿੰਘ ਕਲੇਰ, ਮਲਕੀਤ ਸਿੰਘ ਢਿੱਲੋਂ, ਡਾਕਟਰ ਅੰਮਿ੍ਤਪਾਲ ਸਿੰਘ ਸਿੱਧੂ ਦੁੱਗਾਂ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢੀਂਡਸਾ, ਵਰਿੰਦਰਪਾਲ ਸਿੰਘ ਟੀਟੂ, ਹਰਜੋਤ ਸਿੰਘ ਲਾਡੀ ਕੁਲਾਰਾਂ, ਜੋਗਿੰਦਰ ਸਿੰਘ ਕਾਨੋਗੋ, ਜਸਵੀਰ ਸਿੰਘ ਜੱਸੀ ਕਾਂਝਲਾ, ਡਾ. ਗੁਰਸ਼ਰਨ ਸਿੰਘ ਗਿੱਲ ਪਟਿਆਲਾ, ਜਸਵਿੰਦਰ ਸਿੰਘ ਖਿੱਲਰੀਆਂ, ਹਰਬੰਸ ਸਿੰਘ ਗਰਚਾ ਸਮੇਤ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਪਿ੍ੰਸੀਪਲ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ ਸਾਈ ਸੈਂਟਰ ਦੇ ਸਟਾਫ ਅਤੇ ਖਿਡਾਰੀਆਂ ਵਲੋਂ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਪੰਜਾਬ ਅੰਦਰ ਜੰਗਲ ਹੇਠਲਾ ਰਕਬਾ ਵਧਾਉਣ ਲਈ ਪੰਚਾਇਤੀ ਜ਼ਮੀਨਾਂ 'ਚ ਬੂਟੇ ਲਗਾਉਣੇ ਲਾਜ਼ਮੀ ਕੀਤੇ ਜਾਣ •ਵਧ ਰਹੀ ਤਪਸ਼ ਨੂ... ਅਗਲੀ ਖ਼ਬਰ ਸੀਨੀਅਰ ਪੱਤਰਕਾਰ ਰੁਪਿੰਦਰ ਸਿੰਘ ਸੱਗੂ ਨੂੰ ਸਦਮਾ ਵੱਡੀ ਭਰਜਾਈ ਦਾ ਦਿਹਾਂਤ •ਅੰਤਿਮ ਅਰਦਾਸ 22 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।