27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸਾਹਿਤ ਸਭਾ ਸੁਨਾਮ ਵਲੋਂ ਕੀਤੇ ਵਿਸ਼ੇਸ਼ ਸਮਾਗਮ ਵਿਚ ਪੁਸਤਕ 'ਕੰਬੋਜ ਇਤਿਹਾਸ' ਕੀਤੀ ਲੋਕ ਅਰਪਣ <br/>

ਅਜੀਤ ਡੈਸਕ 23-06-2025
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਸੱਗੂ, ਗੱਖੜ)-ਸੁਨਾਮ ਦੇ ਨਾਮਵਰ ਲੇਖਕ ਸਵਰਗੀ ਸ਼੍ਰੀ ਜਗਨ ਨਾਥ ਸੰਧੇ ਵਲੋਂ ਲਿਖੀ ਤੇ ਸਾਹਿਤ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਵਲੋਂ ਸੰਪਾਦਿਤ ਕੀਤੀ ਪੁਸਤਕ 'ਕੰਬੋਜ ਇਤਿਹਾਸ' ਅੱਜ ਸਾਹਿਤ ਸਭਾ ਸੁਨਾਮ ਵਲੋਂ ਕੀਤੇ ਗਏ ਇੱਕ ਵਿਸ਼ੇਸ਼ ਸਮਾਗਮ ਵਿਚ ਮੁੱਖ ਮਹਿਮਾਨ ਡਾਕਟਰ ਹਰਨੇਕ ਸਿੰਘ ਢੋਟ- ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਵਿਸ਼ੇਸ਼ ਮਹਿਮਾਨ ਡਾਕਟਰ ਰਤਨ ਸਿੰਘ ਜੀ ਸੰਧੇ ਡੀ.ਐੱਚ.ਐਮ.ਐੱਸ, ਸਰਪੰਚ ਕੇਸਰ ਸਿੰਘ ਢੋਟ ਪ੍ਰਧਾਨ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ, ਤਰਸੇਮ ਸਿੰਘ ਮਹਿਰੋਕ ਜਰਨਲ ਸਕੱਤਰ, ਹਰਦਿਆਲ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ ਮਹਾਂਸਭਾ, ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ, ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਭੋਲਾ ਸਿੰਘ ਸੰਗਰਾਮੀ, ਬਾਬਾ ਫ਼ਰੀਦ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਦੇ ਸੰਚਾਲਕ ਕਮਲਜੀਤ ਸਿੰਘ ਵਿੱਕੀ, ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਢੋਟ, ਡਾ. ਅੰਬੇਦਕਰ ਸਭਾ ਪੰਜਾਬ ਦੇ ਪ੍ਰਧਾਨ ਹਰਜਸ ਸਿੰਘ ਖਡਿਆਲ, ਦੇਵ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋ ਮਾਜਰੀ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਮਾਸਟਰ ਭਾਰਤ ਹਰੀ ਸ਼ਰਮਾ, ਅਵਤਾਰ ਸਿੰਘ ਤਾਰੀ, ਪ੍ਰੀਤ ਗੋਰਖਾ, ਮਿਲਖਾ ਸਿੰਘ ਸਨੇਹੀ, ਸੁਲੱਖਣ ਸਿੰਘ ਨਿਰਾਲਾ, ਮੀਤ ਸਕਰੌਦੀ, ਬਲਵਿੰਦਰ ਸਿੰਘ ਜ਼ਿਲੇ੍ਹਦਾਰ, ਮਾਸਟਰ ਦਲਬਾਰ ਸਿੰਘ ਚੱਠੇ ਸ਼ੇਖਵਾਂ, ਹਰਮੇਲ ਸਿੰਘ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ | ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਢੋਟ ਵਲੋਂ ਲੋਕ ਅਰਪਣ ਹੋਈ ਪੁਸਤਕ 'ਕੰਬੋਜ ਇਤਿਹਾਸ' ਬਾਰੇ ਵਿਚਾਰ ਸਾਂਝੇ ਕੀਤੇ | ਰਚਨਾਵਾਂ ਦੇ ਦੌਰ ਵਿਚ ਸਰਬਜੀਤ ਸਿੰਘ ਨਮੋਲ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਮਿਲਖਾ ਸਿੰਘ ਸਨੇਹੀ, ਪ੍ਰੀਤ ਗੋਰਖਾ, ਸੁਲੱਖਣ ਸਿੰਘ ਨਿਰਾਲਾ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਜ਼ਿਲੇ੍ਹਦਾਰ, ਸਰਬਜੀਤ ਸਿੰਘ ਸੰਗਰੂਰ ਵੀ, ਪਾਵਨ ਕੁਮਾਰ ਹੋਸੀ, ਬੱਲੀ ਬਲਜਿੰਦਰ ਈਲਵਾਲ, ਸੁਪਿੰਦਰ ਭਾਰਦਵਾਜ, ਬੇਅੰਤ ਸਿੰਘ, ਮੀਤ ਸਕਰੌਦੀ ਹਨੀਫ਼ ਖਾਂ, ਸਾਹਿਬ ਬੀ. ਸੁਨਾਮ, ਡਾਕਟਰ ਅਮਰੀਕ ਅਮਨ, ਹਰਮੇਲ ਸਿੰਘ, ਸਤਿਗੁਰ ਸੁਨਾਮੀ, ਗੁਰਕੰਵਲ ਸਿੰਘ, ਗਿ. ਸਵਰਨਜੀਤ ਸਿੰਘ, ਅਨਮੋਲਦੀਪ ਸਿੰਘ, ਦੀਵਾਂਸ਼ੂ ਸਿੰਘ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ | ਇਸ ਮੌਕੇ ਡਾਕਟਰ ਮਲਕੀਤ ਸਿੰਘ, ਬਲਵੰਤ ਸਿੰਘ ਬੀਟਾ, ਜੀਤ ਸਿੰਘ ਲਾਇਬਰੇਰੀਅਨ, ਗੁਰਚਰਨ ਸਿੰਘ ਫਿਟਰ, ਮਹਿੰਦਰ ਸਿੰਘ ਮੀਹਾਂ, ਦੇਵ ਸਿੰਘ, ਵਰੁਣ ਸ਼ਰਮਾ, ਨਰੇਸ਼ ਸ਼ਰਮਾ, ਗੁਰਦਿਆਲ ਸਿੰਘ ਐੱਸ.ਓ., ਬਲਵਿੰਦਰ ਸਿੰਘ ਬਾਗੀ, ਹਰਪਾਲ ਸਿੰਘ, ਬਲਜਿੰਦਰ ਸਿੰਘ ਕਾਕਾ, ਚਮਕੌਰ ਸਿੰਘ ਸ਼ਾਹਪੁਰ, ਬੀਬਾ ਕਰਮਜੀਤ ਕੌਰ, ਗੁਰਸੇਵਕ ਸਿੰਘ, ਹਰਵਿੰਦਰ ਪੱਪਣ, ਹਨੀ ਸੰਗਰਾਮੀ, ਸਤਿਗੁਰੁ ਸੁਨਾਮੀ, ਅਮਨਦੀਪ ਸਿੰਘ, ਹਾਜ਼ਰ ਸਨ | ਸਟੇਜ ਸੰਚਾਲਨ ਦੀ ਭੂਮਿਕਾ ਗਿਆਨੀ ਜੰਗੀਰ ਸਿੰਘ ਰਤਨ ਨੇ ਬਾਖ਼ੂਬੀ ਨਿਭਾਈ |

ਪਿਛਲੀ ਖ਼ਬਰ ਮਲੇਸ਼ੀਆ ਵਿਖੇ ਆਪਣਾ ਪੰਜਾਬ ਫਾਊਾਡੇਸ਼ਨ ਤੇ ਫੈਪ ਨੇ ਤੀਜਾ ਅੰਤਰ ਰਾਸ਼ਟਰੀ ਸਿੱਖਿਆ ਸੰਮੇਲਨ ਕਰਵਾਇਆ ਅਗਲੀ ਖ਼ਬਰ ਕੈਬਨਿਟ ਮੰਤਰੀ ਨੇ ਉਭਾਵਾਲ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 77 ਲੱਖ ਰੁਪਏ ਦਾ ਚੈੱਕ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।