24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼ਹੀਦੀ ਸ਼ਤਾਬਦੀ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ <br/>

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 05-12-2025
ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)–ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਇੰਜ: ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ | ਉਨ੍ਹ•ਾਂ ਦੇ ਨਾਲ ਬਲਦੇਵ ਸਿੰਘ ਗੋਸਲ, ਦਲਜੀਤ ਸਿੰਘ ਜ਼ਖਮੀ, ਸੁਰਿੰਦਰ ਪਾਲ ਗੁਪਤਾ ਸਰਪ੍ਰਸਤ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ | ਜਗਜੀਤ ਸਿੰਘ ਜੱਸਲ ਜਨਰਲ ਸਕੱਤਰ ਨੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਨਵੰਬਰ ਮਹੀਨੇ ਵਿਚ ਆਏ ਵਿਸ਼ੇਸ਼ ਦਿਹਾੜਿਆਂ ਦਾ ਜ਼ਿਕਰ ਕੀਤਾ | ਸਭ ਤੋਂ ਪਹਿਲਾਂ ਸੰਸਥਾ ਦੇ ਸਰਪ੍ਰਸਤ ਓ.ਪੀ. ਕਪਿਲ ਅਤੇ ਪ੍ਰੋੜ ਫ਼ਿਲਮੀ ਅਦਾਕਾਰ ਧਰਮਿੰਦਰ ਦੇ ਅਕਾਲ ਚਲਾਣੇ ਤੇ ਮੈਂਬਰਾਂ ਵੱਲੋਂ ਖੜ•੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜਗਜੀਤ ਸਿੰਘ ਮੰਚ ਸੰਚਾਲਨ ਅਧੀਨ ਵਾਸਦੇਵ ਸ਼ਰਮਾ ਨੇ ਭਾਈ ਮਤੀ ਦਾਸ ਦੀ ਸ਼ਹੀਦੀ ਨੂੰ ਗੀਤ ਰਾਹੀਂ ਪੇਸ਼ ਕੀਤਾ ਜਦੋਂ ਕਿ ਸੁਰਿੰਦਰ ਪਾਲ ਸਿੰਘ ਸਿਦਕੀ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਗੁਰ ਇਤਿਹਾਸ 'ਤੇ ਚਾਨਣਾ ਪਾਇਆ | ਸੁਮਨ ਜ਼ਖ਼ਮੀ ਸੀਨੀਅਰ ਮੀਤ ਪ੍ਰਧਾਨ ਨੇ ਲੇਡੀਜ਼ ਦੇ ਬੈਠਣ ਲਈ ਵੱਖਰੇ ਕਮਰੇ ਦੀ ਮੰਗ ਕੀਤੀ | ਪੇ੍ਰਮ ਚੰਦ ਗਰਗ, ਸ਼ਕਤੀ ਮਿੱਤਲ, ਸੱਤਦੇਵ ਸ਼ਰਮਾ, ਬਾਲ ਕਿ੍ਸ਼ਨ, ਨਿਰਮਲ ਸਿੰਘ ਮਾਣਾ, ਰਾਜ ਕੁਮਾਰ ਬਾਂਸਲ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਹਰੀ ਦਾਸ ਸ਼ਰਮਾ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਨਵੰਬਰ ਮਹੀਨੇ ਵਾਲੇ ਸੰਸਥਾ ਦੇ ਮੈਂਬਰ ਹਰੀਸ਼ ਅਰੋੜਾ, ਗੁਰਜੰਟ ਸਿੰਘ ਸਿੱਧੂ, ਕੁਲਵੰਤ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੋਬਿੰਦਰ ਸ਼ਰਮਾ, ਕੇ ਸੀ ਸ਼ਰਮਾ, ਕੰਵਲ ਮਨਿੰਦਰ ਸਿੰਘ, ਕਰਮ ਸਿੰਘ, ਕੁਲਵੰਤ ਸਿੰਘ ਨੂੰ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ, ਜੀਤ ਸਿੰਘ ਢੀਂਡਸਾ, ਨਰਾਤਾ ਰਾਮ ਸਿੰਗਲਾ, ਸੁਰਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਟਿਵਾਣਾ, ਹਰਬੰਸ ਲਾਲ ਜਿੰਦਲ, ਪਵਨ ਕੁਮਾਰ ਬਾਂਸਲ, ਵਿਨੈ ਗੁਲਾਟੀ, ਰਾਜਿੰਦਰ ਗੋਇਲ, ਮਨਿੰਦਰ ਸਿੰਘ, ਸੁਰਜੀਤ ਸਿੰਘ ਕੋਹਲੀ,ਕੁਲਵੰਤ ਸਿੰਘ ਅਕੋਈ, ਜਸਪਾਲ ਸ਼ਰਮਾ, ਗੁਰਦੇਵ ਸਿੰਘ ਭੂੱਲਰ, ਲਾਭ ਸਿੰਘ ਆਦਿ ਨੇ ਜਦੋਂ ਕਿ ਇਸਤਰੀ ਮੈਂਬਰਾਂ ਚੰਚਲ ਗਰਗ, ਵੰਦਨਾ ਗੁਲਾਟੀ, ਸ਼ੁਸ਼ਮਾ ਰਾਣੀ, ਵੀਨਾ ਭੱਲਾ ਆਦਿ ਨੂੰ ਸੁਨੀਤਾ ਕੌਸ਼ਲ, ਸੁਮਨ ਜ਼ਖ਼ਮੀ, ਲਾਭ ਕੌਰ, ਰਾਜਿੰਦਰ ਕੌਰ, ਦਰਸ਼ਨਾਂ ਮਿੱਤਲ, ਸਵਿੱਤਰੀ ਦੇਵੀ, ਸੰਤੋਸ਼ ਗਰਗ, ਕ੍ਰਿਸ਼ਨਾ ਦੇਵੀ, ਕਮਲੇਸ਼ ਰਾਣੀ ਆਦਿ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਪੁਨਰ ਸੁਰਜੀਤ ਅਕਾਲੀ ਦਲ ਦੇ ਵਰਕਰਾਂ ਵਲੋਂ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਧਰਮਿੰਦਰ ਦੀ ਯਾਦ ਵਿਚ ਕਰਵਾਇਆ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।