ਜਲਾਲਾਬਾਦ, 20 ਜੂਨ (ਹਰਪ੍ਰੀਤ ਸਿੰਘ ਪਰੂਥੀ)-ਕੇਂਦਰ ਸਰਕਾਰ ਵਲ਼ੋਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਸਾਂਸਦ. ਸ਼ੇਰ ਸਿੰਘ ਘੁਬਾਇਆ ਨੂੰ ਐਫ.ਸੀ.ਆਈ.ਪੰਜਾਬ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ | ਜਿਸ 'ਤੇ ਸਾਂਸਦ ਘੁਬਾਇਆ ਨੇ ਚੰਡੀਗੜ੍ਹ ਵਿਖੇ ਐਫ.ਸੀ.ਆਈ. ਦੀ ਸਲਾਹਕਾਰ ਕਮੇਟੀ ਪੰਜਾਬ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਹੰਸ ਰਾਜ ਜੋਸਨ, ਪਰਮਿੰਦਰ ਸਿੰਘ ਪਿੰਕੀ, ਰੁਪਿੰਦਰ ਕੌਰ ਰੂਬੀ, ਰਜਿੰਦਰ ਕੌਰ, ਆਸ਼ੂ ਬਾਗੜ, ਪ੍ਰੀਤਮ ਸਿੰਘ, ਹਰਚਰਨ ਸਿੰਘ ਸੋਥਾ, ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਦਵਿੰਦਰ ਸਿੰਘ ਘਬਾਇਆ, ਵਰਿੰਦਰ ਸਿੰਘ ਘਬਾਇਆ, ਸੁਖਦੇਵ ਸਿੰਘ ਘਬਾਇਆ, ਅੰਕਿਤ ਨਾਗਪਾਲ, ਪਵਨ ਲਿਖਾਰੀ, ਗਗਨਦੀਪ ਸਿੰਘ ਬੌਬੀ, ਸੁਧੀਰ ਹਰਪ੍ਰੀਤ ਸਿੰਘ ਸਿੱਧੂ, ਅੰਮਿ੍ਤ ਪਾਲ ਸਿੰਘ ਨੀਲਾ ਮਦਾਨ, ਮਿੰਟੂ ਕਮਰਾ, ਸੋਨੰੂ ਦਰਗਨ,ਬਰਜਿੰਦਰ ਕੌਰ, ਸੁਰਿੰਦਰ ਕੰਬੋਜ ਪ੍ਰਧਾਨ, ਰੂਬੀ ਗਿੱਲ, ਮਨਜਿੰਦਰ ਸਿੰਘ ਸ਼ੀਨਾ, ਛਿੰਦਰ ਸਿੰਘ ਮਹਾਲਮ, ਦਰਸ਼ਨ ਵਾਟਸ, ਵਿਕੀ ਕੌਂਸਲਰ, ਬਲਵਿੰਦਰ ਸਿੰਘ ਪੱਪੂ ਕੌਂਸਲਰ ਅਤੇ ਕਾਂਗਰਸ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |