19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਏਕਲ ਅਭਿਆਨ ਸੰਸਥਾ ਵਲੋਂ ਤੁਲਸੀ ਪੂਜਨ <br/>

ਅਜੀਤ ਡੈਸਕ 26-12-2025
ਫ਼ਾਜ਼ਿਲਕਾ, 25 ਦਸੰਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਪੇਂਡੂ ਖੇਤਰਾਂ ਵਿਚ ਬੱਚਿਆਂ ਨੂੰ ਸ਼ਾਮ ਵੇਲੇ ਲੱਗਣ ਵਾਲੇ ਏਕਲ ਸਕੂਲਾਂ, ਜਿਨ੍ਹਾਂ ਵਿਚ ਧਾਰਮਿਕ, ਸਮਾਜਿਕ ਅਤੇ ਦੇਸ਼ ਭਗਤੀ ਦੀ ਸਿੱਖਿਆ ਮੁਫ਼ਤ ਦਿੱਤੀ ਜਾਂਦੀ ਹੈ, ਦੇ ਫ਼ਾਜ਼ਿਲਕਾ ਖੇਤਰ ਦੇ ਅਧਿਆਪਕਾਂ (ਆਚਾਰੀਆਂ) ਅਤੇ ਅਹੁਦੇਦਾਰਾਂ ਨੇ ਫ਼ਾਜ਼ਿਲਕਾ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕਰਕੇ ਤੁਲਸੀ ਪੂਜਾ ਕੀਤੀ | ਇਸ ਮੌਕੇ ਏਕਲ ਅਭਿਆਨ ਦੇ ਪੂਰਬੀ ਪੰਜਾਬ ਪ੍ਰਧਾਨ ਲੀਲਾਧਰ ਸ਼ਰਮਾ ਨੇ ਮੰਤਰਾਂ ਦੇ ਉਚਾਰਨ ਵਿਚਕਾਰ ਤੁਲਸੀ ਦਾ ਪੂਜਣ ਕੀਤਾ | ਸੰਸਥਾ ਦੇ ਅਹੁਦੇਦਾਰ ਯੁੱਧਵੀਰ ਸਿੰਘ, ਚੰਨ ਸਿੰਘ, ਰਮੇਸ਼ ਕੁਮਾਰ, ਪਰਮਿੰਦਰ ਕੌਰ ਅਤੇ ਹੋਰਨਾਂ ਨੇ ਤੁਲਸੀ ਮਾਤਾ ਦੀ ਉਸਤਤ ਕੀਤੀ ਅਤੇ ਨਮਨ ਕੀਤਾ |


ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਮਾਨ ਨੂੰ ਮਿਲ ਕੇ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਲਿਆ ਅਹਿਦ... ਅਗਲੀ ਖ਼ਬਰ ਸਿੱਖਿਆ ਕੇਂਦਰ ਦੇ ਬੱਚਿਆਂ ਨੂੰ ਦਿੱਤੀ ਚਾਰ ਸਾਹਿਬਜ਼ਾਦਿਆਂ ਦੀ ਜਾਣਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।