25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵੱਖ-ਵੱਖ ਸੜਕ ਦੁਰਘਟਨਾ 'ਚ ਤਿੰਨ ਜ਼ਖ਼ਮੀ

ਅਜੀਤ ਡੈਸਕ 17-10-2025
ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਮਨੁੱਖਤਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰਾਂ ਵਿੱਕੀ ਕੁਮਾਰ, ਰਾਜਿੰਦਰ ਕੁਮਾਰ, ਸੰਦੀਪ ਗਿੱਲ ਆਦਿ ਵਲੋਂ ਵੱਖ-ਵੱਖ ਸਥਾਨਾਂ 'ਤੇ ਪਹੁੰਚ ਕੇ ਜ਼ਖ਼ਮੀਆਂ ਐਂਬੂਲੈਂਸ ਸਹੂਲਤ ਪ੍ਰਦਾਨ ਕਰਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ | ਇਕ ਘਟਨਾ ਸਥਾਨਕ ਬਰਨਾਲਾ ਰੋਡ ਫਲਾਈਓਵਰ ਬਿ੍ਜ 'ਤੇ ਇਕ ਅਣਪਛਾਤਾ ਵਾਹਨ ਦੀ ਟੱਕਰ ਨਾਲ ਸੁਦਾਮਾ ਨਾਮਕ ਵਿਅਕਤੀ ਵਾਸੀ ਮਾਤਾ ਜੀਵੀ ਨਗਰ ਗੰਭੀਰ ਜ਼ਖਮੀ ਹੋ ਗਿਆ | ਇਕ ਹੋਰ ਘਟਨਾ ਪੁੱਡਾ ਮਾਰਕੀਟ ਦੇ ਨੇੜੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਕਰਨ ਵਾਸੀ ਗੋਪਾਲ ਨਗਰ ਗੰਭੀਰ ਜ਼ਖ਼ਮੀ ਹੋ ਗਿਆ | ਇਸ ਤੋਂ ਇਲਾਵਾ ਸਥਾਨਕ ਬਾਬਾ ਦੀਪ ਸਿੰਘ ਨਗਰ ਰੇਲਵੇ ਕਰਾਸਿੰਗ ਨੇੜੇ ਇਕ ਨÏਜਵਾਨ ਵਿਸ਼ਨੂੰ ਵਾਸੀ ਫ਼ਾਜ਼ਿਲਕਾ ਨੂੰ ਅਣਪਛਾਤੇ ਵਾਹਨ ਟੱਕਰ ਮਾਰ ਕੇ ਫ਼ਰਾਰ ਹੋ ਗਿਆ¢
ਪਿਛਲੀ ਖ਼ਬਰ ਕੰਨਿਆਂ ਸਕੂਲ ਮਹਿਰਾਜ ਵਿਖੇ ਸਾਇੰਸ ਤੇ ਸਮਾਜਿਕ ਵਿਸ਼ਿਆਂ ਆਧਾਰਿਤ ਚਾਰਟ ਤੇ ਮਾਡਲ ਪ੍ਰਦਰਸ਼ਨੀ ਅਗਲੀ ਖ਼ਬਰ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।